
ਭੁਲੱਥ, 4 ਅਗਸਤ (ਕੰਨੂੰ ਭੁਲੱਥ)ਅੱਜ ਮਿਤੀ 4-8-2021 ਨੂੰ ਹਲਕੇ ਵਿੱਚ ਸਨਾਟਾ ਛਾ ਗਿਆ ਜਦੋਂ ਪਤਾ ਲੱਗਾ ਕਿ ਸੀਨੀਅਰ ਅਤੇ ਸੂਝਵਾਨ ਪੱਤਰਕਾਰ ਸ ਕੁਲਵਿੰਦਰ ਸਿੰਘ ਮੋਹਟਾ ਜੀ ਦੀ ਅਚਾਨਕ ਮੌਤ ਹੋ ਗਈ। ਮੋਹਟਾ ਜੀ ਇਕ ਵਧੀਆ ਇਨਸਾਨ ਸਨ ਅਤੇ ਉਹਨਾ ਨੇ B.A.(M.A) Economics ਕੀਤੀ ਹੋਈ ਸੀ। ਤੇ ਉਹ ਇਕ ਸੂਝਵਾਨ ਪੱਤਰਕਾਰ ਸਨ । ਉਹਨਾਂ ਨੂੰ ਅੰਤਿਮ ਵਿਦਾਇਗੀ ਦੇਣ ਪਹੁੰਚੇ,ਮਨਜੀਤ ਮਾਨ ਸੂਬਾ ਪ੍ਰਧਾਨ ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ, ਸਰਪ੍ਰਸਤ ਜੇ ਐੱਸ ਸੰਧੂ, ਸੂਬਾ ਜਨਰਲ ਸਕੱਤਰ ਸਤੀਸ਼ ਜੌੜਾ, ਕੈਸ਼ੀਅਰ ਅਮ੍ਰਿਤਪਾਲ ਸਿੰਘ ਸਫਰੀ, ਕੋਆਰਡੀਨੇਟਰ ਪ੍ਰਿਤਪਾਲ ਸਿੰਘ, ਕਪੂਰਥਲਾ ਦੇ ਜਿਲਾ ਪ੍ਰਧਾਨ ਪ੍ਰੀਤ ਸੰਗੋਜਲਾ, ਚੈਅਰਮੈਨ ਜੋਗਿੰਦਰ ਸਿੰਘ ਜਾਤੀਕੇ, ਸੀਨੀਅਰ ਪੱਤਰਕਾਰ ਡਾ. ਅਰੁਣ ਕੁਮਾਰ, ਪੈ੍ਸ ਕਲੱਬ ਭੁਲੱਥ ਦੇ ਸਰਪ੍ਰਸਤ ਡਾਕਟਰ ਮੇਹਰ ਚੰਦ ਸਿੱਧੂ, ਚੈਅਰਮੈਨ ਸੀ੍ ਰਜਿੰਦਰ ਕੁਮਾਰ ਭੱਟੀ, ਪ੍ਰਧਾਨ ਸੁਖਜਿੰਦਰ ਸਿੰਘ ਮੁਲਤਾਨੀ, ਵਾਇਸ ਚੇਅਰਮੈਨ ਬੀਬੀ ਮਨਜੀਤ ਕੌਰ ਲਾਲੀਆ, ਭੂਪੇਸ਼ ਸ਼ਰਮਾ,ਯਗੋਸ ਸ਼ਰਮਾਂ, ਕੰਨੂੰ ਜੀ, ਉਹਨਾਂ ਨੂੰ ਅੰਤਿਮ ਵਿਦਾਇਗੀ ਦੇਣ ਪਹੁੰਚੇ ਆਮ ਆਦਮੀ ਪਾਰਟੀ ਆਗੂ ਸ ਰਣਜੀਤ ਸਿੰਘ ਰਾਣਾ ਭੁਲੱਥ, ਬਸਪਾ ਜ਼ਿਲ੍ਹਾ ਵਾਈਸ ਪ੍ਰਧਾਨ ਪਰਗਟ ਕੁਮਾਰ ਸੰਧੂ,ਅਮਨਦੀਪ ਭੱਟੀ ਵਾਈਸ ਪ੍ਰਧਾਨ ਬਹੁਜਨ ਸਮਾਜ ਪਾਰਟੀ, ਜ਼ਿਲਾ ਮੀਤ ਪ੍ਰਧਾਨ ਸਰਦਾਰ ਮਸੀਹ, ਜਗਤਾਰ ਸਿੰਘ ਬਿੱਟੂ ਹਲਕਾ ਪ੍ਰਧਾਨ ਭੁਲੱਥ , ਸਿਮਰਜੀਤ ਨਡਾਲਾ, ਬਸਪਾ ਸਿਟੀ ਪ੍ਰਧਾਨ ਇਮਾਨੀਅਲ ਮਾਨ,ਬਿੰਦਰ ਮਸੀਹ, ਅਸ਼ਵਨੀ ਕੁਮਾਰ ਨਡਾਲਾ, ਸੁਖਦੇਵ ਬੱਬੀ , ਡਾਕਟਰ ਗੁਰਮੇਜ, ਗੁਰਪ੍ਰੀਤ ਸਿੰਘ ਚੀਦਾ, ਡਾਕਟਰ ਗੁਰਮੀਤ ਥਾਪਰ ਮੀਤ ਕੌਮੀ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ ਪੰਜਾਬ,ਤਿਲਕ ਰਾਜ ਸੱਭਰਵਾਲ ਜੀ, ਬਾਬਾ ਦੀਪਕ ਸ਼ਾਹ ਜੀ, ਸਮੂਹ ਪੱਤਰਕਾਰ ਭਾਈਚਾਰੇ ਨੇ ਵੀ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ। ਇੰਦਰਜੀਤ ਸਿੰਘ ਮਾਨਾਤਲਵੰਡੀ, ਬਲਵੀਰ ਸਿੰਘ ,ਨਜ਼ਰਾਨਾ ਟੀ ਵੀ ਦੇ ਮੁੱਖ ਸੰਪਾਦਕ ਸਿਰਦਾਰ ਗੁਰਭੇਜ ਸਿੰਘ ਅਨੰਦਪੁਰੀ, ਅਸ਼ਵਨੀ ਚਾਵਲਾ, ਬਲਦੇਵ ਰਾਜ ਸਾਹਨੀ ਅਤੇ ਬਾਕੀ ਹੋਰ ਵੀ ਆਗੂਆਂ ਵੱਲੋਂ ਪਰਿਵਾਰ ਨਾਲ ਅਫਸੋਸ ਕੀਤਾ ਗਿਆ।
ਰਿਪੋਟ-ਕੰਨੂੰ ਭੁਲੱਥ