|

ਫਰਾਰ ਕੇ.ਟੀ.ਐਫ ਕਾਰਕੁੰਨ ਕਮਲ ਮੋਗਾ ਤੋਂ ਗ੍ਰਿਫ਼ਤਾਰ

87 Viewsਮੋਗਾ, 1 ਜੂਨ (ਨਜ਼ਰਾਨਾ ਨਿਊਜ਼ ਨੈੱਟਵਰਕ)-ਖਾਲਿਸਤਾਨ ਟਾਈਗਰ ਫੋਰਸ (ਕੇ.ਟੀ.ਐਫ.) ਦੇ ਦੋ ਕਾਰਕੁਨਾਂ ਦੀ ਗ੍ਰਿਫਤਾਰੀ ਤੋਂ ਬਾਅਦ, ਪੰਜਾਬ ਪੁਲਿਸ ਨੇ ਉਨ੍ਹਾਂ ਦੇ ਤੀਜੇ ਸਾਥੀ ਕਮਲਜੀਤ ਸ਼ਰਮਾ ਉਰਫ਼ ਕਮਲ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਜੋ ਡੇਰਾ ਪ੍ਰੇਮੀ ਦੇ ਕਤਲ, ਕੇ.ਟੀ.ਐਫ. ਮੁਖੀ ਹਰਦੀਪ ਸਿੰਘ ਨਿੱਝਰ ਦੇ ਪਿੰਡ ਵਿੱਚ ਪੁਜਾਰੀ ‘ਤੇ ਗੋਲੀਬਾਰੀ, ਸੁੱਖਾ ਲੰਮਾ ਕਤਲ ਕੇਸ ਅਤੇ ਮੋਗਾ ਦੇ…

1 ਜੂਨ 1984 ਦੇ ਮਹਾਨ ਸ਼ਹੀਦ ਭਾਈ ਮਹਿੰਗਾ ਸਿੰਘ ਜੀ

146 Viewsਮਹਾਨ ਸ਼ਹੀਦ ਭਾਈ ਮਹਿੰਗਾ ਸਿੰਘ ਜੀ ਬੱਬਰ ਭਾਈ ਕੁਲਵੰਤ ਸਿੰਘ ਜੀ (ਸ਼ਹੀਦੀ 1 ਜੂਨ 1984 )ਸਾਕਾ ਨੀਲਾ ਤਾਰਾ ਦੇ ਪਹਿਲੇ ਮਹਾਨ ਸ਼ਹੀਦ ਜਿਨਾਂ ਨੂੰ ਕੌਮ ਸ਼ਹੀਦ ਭਾਈ ਮਹਿੰਗਾ ਸਿੰਘ ਜੀ ਬੱਬਰ ਦੇ ਨਾਂ ਤੋਂ ਸਨਮਾਨਿਤ ਕਰਦੀ ਹੈ |ਜਦੋਂ ਕਦੇ ਅਣਖਾਂ ਨਾਲ ਜਿਊਣ ਵਾਲੀਆਂ ਕੌਮਾਂ ਉੱਤੇ ਮਨੁੱਖੀ ਲਹੂ ਦੀਆਂ ਭੁੱਖੀਆਂ ਇੱਲਾਂ ਚੜ੍ਹਦੀਆਂ ਹਨ ਤਾਂ ਉਨ੍ਹਾਂ…

ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੇ ਬਰਸੀ ਸਮਾਗਮ ਆਰੰਭ

43 Viewsਬੇਗੋਵਾਲ 1 ਜੂਨ (ਨਜ਼ਰਾਨਾ ਨਿਊਜ਼ ਬਿਊਰੋ) ਸਿੱਖ ਕੌਮ ਦੇ ਮਹਾਨ ਸ਼ਖ਼ਸੀਅਤ ਮਹਾਨ ਵਿਦਵਾਨ ਪੰਥ ਸੇਵਕ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 71ਵੀਂ ਬਰਸੀ ਦੇ ਸਬੰਧ ਵਿਚ ਸਾਲਾਨਾ ਸਮਾਗਮ ਅੱਜ ਗੁਰਦੁਆਰਾ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਬੇਗੋਵਾਲ ਤਹਿਸੀਲ ਭੁਲੱਥ ਜ਼ਿਲਾ ਕਪੂਰਥਲਾ ਦੇ ਵਿਚ ਆਰੰਭ ਹੋ ਗਏ ।ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ…

ਬਰਗਾੜੀ ਇਨਸਾਫ਼ ਮੋਰਚੇ ਦੀ ਮੁੜ ਸੁਰਜੀਤੀ ਦਾ ਐਲਾਨ ਅੱਜ

27 Viewsਜਲੰਧਰ (ਨਜ਼ਰਾਨਾ ਬਿਊਰੋ)- ਅਦਾਲਤ ਵਿਚ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਹੇਠਲੀ ਐਸ.ਆਈ.ਟੀ. ਦੀ ਜਾਂਚ ਰਿਪੋਰਟ ਨੂੰ ਭੰਬਲਭੂਸੇ ਵਿਚ ਪਾਏ ਜਾਣ ਤੋਂ ਬਾਅਦ ਬਰਗਾੜੀ ਮੋਰਚੇ ਵਾਲੀਆਂ ਧਿਰਾਂ ਫਿਰ ਤੋਂ ਲਾਮਬੰਦ ਹੋਣ ਲੱਗੀਆਂ ਹਨ। ਜਥੇਦਾਰ ਬਲਜੀਤ ਸਿੰਘ ਦਾਦੂਵਾਲ ਮੁੱਖ ਸੇਵਾਦਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਪ੍ਰਗਟਾਵਾ ਇਕ ਪ੍ਰੈਸ ਬਿਆਨ ਵਿਚ ਕਰਦਿਆਂ ਕਿਹਾ ਹੈ ਕਿ ਬਰਗਾੜੀ ਬੇਅਦਬੀ, ਕੋਟਕਪੂਰਾ…

ਫੌਜਾਂ ਕੌਣ ਦੇਸ਼ ਤੋਂ ਆਈਆਂ

115 Viewsਜੂਨ 84 ਦਰਬਾਰ ਸਾਹਿਬ ਹਮਲਾ ਮੇਰਾ ਦਰਦ ਹੈ।ਹਰੇਕ ਸਿਖ ਦਾ ਦੁਖਾਂਤ ਜੋ ਕਿਤੇ ਵੀ ਵਸਦਾ ਹੈ।ਉਸ ਚੰਦਰੀ ਘੜੀ ਹਰੇਕ ਗੁਰੂ ਦੇ ਸਿਖ ਨੇ ਖੂਨ ਦੇ ਹੰਝੂ ਕੇਰੇ ਸਨ।ਸਭ ਉਦਾਸ ਸਨ ਤੇ ਕਿਸੇ ਘਰ ਰੋਟੀ ਵੀ ਨਹੀਂ ਸੀ ਪਕੀ। ਇਤਿਹਾਸ ਦੇ ਕਟਹਿਰੇ ਵਿਚ ਅਬਦਾਲੀ ਵੀ ਖਲੋਤਾ ਸੀ ਤੇ ਇੰਦਰਾ ਗਾਂਧੀ ਵੀ।ਅਬਦਾਲੀ ਤਾ ਪੰਜਾਬ , ਭਾਰਤ…

ਗੁਰੂ ਦਾ ਬੰਦਾ

39 Viewsਗੁਰੂ ਗੋਬਿੰਦ ਸਿੰਘ ਜੀ ਬਹਾਦਰ ਸ਼ਾਹ ਨਾਲ ਸਮਝੋਤੇ ਤੇ ਉਸਦੀ ਤਾਜਪੋਸ਼ੀ ਬਾਅਦ ਪੰਜਾਬ ਜਾਣਾ ਚਾਹੁੰਦੇ ਸਨ।ਉਹਨਾਂ ਸੰਗਤਾਂ ਨੂੰ ਹੁਕਮ ਭੇਜੇ ਜਦੋਂ ਮੈਂ ਪੰਜਾਬ ਪਰਤਾਂ ਘੋੜਿਆਂ ਸਮੇਤ ਹਥਿਆਰ ਬੰਦ ਹੋਕੇ ਆਉ।ਪਰ ਇਹ ਸਾਰਾ ਦਿ੍ਸ਼ ਉਦੋਂ ਬਦਲ ਗਿਆ ਸੀ ਜਦ ਬਹਾਦਰ ਸ਼ਾਹ ਗੁਰੂ ਸਾਹਿਬ ਨੂੰ ਲਾਰੇ ਲਗਾਉਣ ਲਗਾ।ਗੁਰੂ ਜੀ ਨੇ ਨੰਦੇੜ ਜਾ ਟਿਕੇ ,ਉਥੇ ਫੈਸਲਾ ਕੀਤਾ…

ਜਦੋਂ ਸੰਤਾਂ ਨੇ ਕਿਹਾ ‘ਮੋਰਚਾ’ ਕੁਰਬਾਨੀ ਮੰਗਦਾ ਹੈ

34 ViewsNazran News 31 My 2021 ਜਦੋਂ ਸਾਰੇ ਅਕਾਲੀ ਦਲਾਂ ਨੇ ਰਲ ਕੇ ਮੋਰਚੇ ਦੀ ਸ਼ੁਰੂਆਤ ਦਰਬਾਰ ਸਾਹਿਬ ਤੋਂ ਕਰਨੀ ਸੀ , ਮੈਂ ਉਥੇ ਮੌਜੂਦ ਸਾਂ । ਬੜੇ ਭਾਸ਼ਣ ਹੋਏ । ਕਿਉਂਕਿ ਮੋਰਚੇ ਦੀ ਸ਼ਕਤੀ ਦਾ ਕੇਂਦਰ ਸੰਤ ਜਰਨੈਲ ਸਿੰਘ ਬਣਦੇ ਜਾ ਰਹੇ ਸਨ , ਇਸ ਕਰਕੇ ਲੀਡਰਾਂ ਦੇ ਭਾਸ਼ਣ ਉਨ੍ਹਾਂ ਵੱਲ ਵਧੇਰੇ ਕਰਕੇ ਸੇਧਤ…