ਕਿਸਾਨਾਂ ਵੱਲੋਂ ਰੇਲਵੇ ਟਰੈਕ ‘ਤੇ ਬੈਠਣ ਕਾਰਨ ਰੇਲ ਯਾਤਰਾ ਠੱਪ, ਅੱਜ ਸੋਮਵਾਰ 25 ਟ੍ਰੇਨਾਂ ਰੱਦ, ਜਲੰਧਰ ‘ਚ ਧਰਨਾ ਜਾਰੀ, ਹਾਈਵੇ ਬੰਦ
| |

ਕਿਸਾਨਾਂ ਵੱਲੋਂ ਰੇਲਵੇ ਟਰੈਕ ‘ਤੇ ਬੈਠਣ ਕਾਰਨ ਰੇਲ ਯਾਤਰਾ ਠੱਪ, ਅੱਜ ਸੋਮਵਾਰ 25 ਟ੍ਰੇਨਾਂ ਰੱਦ, ਜਲੰਧਰ ‘ਚ ਧਰਨਾ ਜਾਰੀ, ਹਾਈਵੇ ਬੰਦ

26 Viewsਕਿਸਾਨਾਂ ਵੱਲੋਂ ਰੇਲਵੇ ਟਰੈਕ ‘ਤੇ ਬੈਠਣ ਕਾਰਨ ਇੱਕ ਵਾਰ ਰੇਲ ਯਾਤਰਾ ਠੱਪ ਹੋ ਗਈ ਹੈ। ਸੁਰੱਖਿਆ ਦੇ ਮੱਦੇਨਜ਼ਰ ਰੇਲਵੇ ਅੰਮ੍ਰਿਤਸਰ, ਜੰਮੂ ਅਤੇ ਸ਼੍ਰੀਮਾਤਾ ਵੈਸ਼ਨੋ ਦੇਵੀ ਕਟੜਾ ਵੱਲ ਜਾਣ ਵਾਲੀਆਂ ਰੋਜ਼ਾਨਾ ਰੇਲ ਗੱਡੀਆਂ ਰੱਦ ਕਰ ਰਿਹਾ ਹੈ। ਐਤਵਾਰ ਨੂੰ ਵੀ 37 ਰੇਲ ਗੱਡੀਆਂ ਪ੍ਰਭਾਵਿਤ ਹੋਈਆਂ। ਇਸ ਦੇ ਨਾਲ ਹੀ 23 ਅਗਸਤ ਸੋਮਵਾਰ ਨੂੰ ਚੱਲਣ ਵਾਲੀਆਂ…