58 Viewsਭੈਣ ਸੁਪਿੰਦਰ ਕੌਰ , ਇਕ ਸੜਕ ਤੇ ਤੇਰੀ ਲਾਸ਼ ਪਈ ਵੇਖੀ ਸੁਣਿਆਂ ਕਿਸੇ ਨੇ ਗੋਲੀਆਂ ਮਾਰ ਦਿੱਤੀਆਂ ,ਤੇਰੀ ਮੌਤ ਦਾ ਕਾਰਨ ਇਕ ਸਿੱਖ ਹੋਣਾ ਹੈ ,ਭਾਰਤ ਵਿਚ ਘੱਟ ਗਿਣਤੀ ਦੀ ਇਕ ਨਾਗਰਿਕ, ਅਕਸਰ ਸਰਕਾਰਾਂ ਲੋਕਾਂ ਦਾ ਧਿਆਨ ਫੇਰਨ ਲਈ ਐਸੀਆਂ ਸਾਜਿਸ਼ਾਂ ਕਰਦੀਆਂ ਹੀ ਨੇ ,ਤੈਨੂੰ ਤਾਂ ਪਤਾ ਹੋਣਾ ਪਹਿਲਾਂ ਵੀ ਛੱਤੀਸਿੰਘ ਪੂਰਾ ਵਿਚ 36…