51 Views“ਪਿੰਡ ਭੇਟਾ ਦੇ 10 ਪਰਿਵਾਰਾਂ ਦੇ ਫੜਿਆ ਭਾਜਪਾ ਪੱਲਾ,ਖੋਜੇਵਾਲ ਨੂੰ ਦਿੱਤਾ ਵੱਡੀ ਗਿਣਤੀ ਵਿਚ ਵੋਟਾਂ ਪਾਉਣ ਦਾ ਭਰੋਸਾ” ਕਪੂਰਥਲਾ 12 ਫਰਵਰੀ ( ਨਜ਼ਰਾਨਾ ਨਿਊਜ਼ ਨੈੱਟਵਰਕ ) ਹਲਕਾ ਕਪੂਰਥਲਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਣਜੀਤ ਸਿੰਘ ਖੋਜੇਵਾਲ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਭਾਰੀ ਬੱਲ ਮਿਲਿਆ ਜਦੋ ਪਿੰਡ ਭੇਟਾ ਵਿਖੇ ਆਯੋਜਿਤ ਮੀਟਿੰਗ ਵਿਚ ਪਿੰਡ…