ਹੋਲੇ ਮੁਹੱਲੇ ਲਈ ਟਰੈਫਿਕ ਪੁਲਿਸ ਵਲੋਂ ਬਦਲਵੇਂ ਰੂਟ ਜਾਰੀ, ਡਰੋਨ ਕੈਮਰਿਆਂ ‘ਤੇ ਪਾਬੰਦੀ
| |

ਹੋਲੇ ਮੁਹੱਲੇ ਲਈ ਟਰੈਫਿਕ ਪੁਲਿਸ ਵਲੋਂ ਬਦਲਵੇਂ ਰੂਟ ਜਾਰੀ, ਡਰੋਨ ਕੈਮਰਿਆਂ ‘ਤੇ ਪਾਬੰਦੀ

39 Viewsਸ੍ਰੀ ਅਨੰਦਪੁਰ ਸਾਹਿਬ — ਹੋਲੇ ਮੁਹੱਲੇ (Hola Mohalla) ਦਾ ਇਤਿਹਾਸਕ ਤਿਉਹਾਰ ਸ੍ਰੀ ਕੀਰਤਪੁਰ ਸਾਹਿਬ (Sri Kiratpur Sahib) ਅਤੇ ਸ੍ਰੀ ਅਨੰਦਪੁਰ ਸਾਹਿਬ (Sri Anandpur Sahib0 ਵਿਖੇ ਮਿਤੀ 14 ਤੋ 19 ਮਾਰਚ ਤੱਕ ਮਨਾਇਆ ਜਾ ਰਿਹਾ ਹੈ।ਹੋਲੇ ਮੁਹੱਲੇ ਮੌਕੇ ਸ਼ਰਧਾਲੂਆਂ ਤੇ ਸੰਗਤਾਂ ਦੀ ਭਾਰੀ ਆਮਦ ਨੂੰ ਵੇਖਦੇ ਹੋਏ ਟਰੈਫਿਕ ਦੇ ਸੁਚਾਰੂ ਅਤੇ ਢੁਕਵੇਂ ਪ੍ਰਬੰਧ ਕੀਤੇ ਗਏ…