32 Viewsਚੰਡੀਗੜ੍ਹ 22 ਮਾਰਚ (ਬਲਦੇਵ ਸਿੰਘ ਭੋਲੇ ਕੇ ) ਪੰਜਾਬ ਵਿਧਾਨ ਸਭਾ ਦੇ ਅੰਦਰ ਪੰਜਾਬ ਦੇ ਰਾਜਪਾਲ ਦੇ ਭਾਸ਼ਣ ਰਾਹੀਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਵੱਡੇ ਐਲਾਨ ਕੀਤੇ ਹਨ। ਇਨ੍ਹਾਂ ਐਲਾਨਾਂ ਵਿਚ ਮੁੱਖ ਤੌਰ ਉਤੇ ਸੂਬੇ ਵਿਚੋਂ ਟਰਾਂਸਪੋਰਟ, ਸ਼ਰਾਬ, ਰੇਤ ਆਦਿ ਮਾਫੀਆ ਖਤਮ ਕਰਨਾ ਵਿਸ਼ਵ ਪੱਧਰੀ ਕਫਾਇਤੀ ਸਿਹਤ ਸਹੂਲਤਾਂ ਦੇਣ ਦਾ ਐਲਾਨ ਹਰੇਕ ਨਾਗਰਿਕ…