ਆਪ ਪਾਰਟੀ ਨੇ ‘ਆਮ’ ਨਹੀਂ ‘ਖਾਸ’ ਬੰਦੇ ਰਾਜ ਸਭਾ ਚ ਭੇਜੇ : ਮਹਿਲਾ ਕਿਸਾਨ ਯੂਨੀਅਨ
51 Viewsਚੰਡੀਗੜ੍ਹ (ਨਜ਼ਰਾਨਾ ਨਿਊਜ਼ ਨੈੱਟਵਰਕ): ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਾਜੂ ਨੇ ਆਮ ਆਦਮੀ ਪਾਰਟੀ (ਆਪ) ਉਤੇ ਦੋਸ਼ ਲਾਇਆ ਹੈ ਕਿ ਉਸ ਨੇ ਚੋਣਾਂ ਜਿੱਤਣ ਵੇਲੇ ‘ਬਦਲਾਓ’ ਲਿਆਉਣ ਦੇ ਵਾਅਦੇ ਨੂੰ ਤਿਲਾਂਜਲੀ ਦਿੰਦਿਆਂ ਪੰਜਾਬ ਅਤੇ ਪੰਜਾਬੀਅਤ ਦੇ ਹੱਕਾਂ ਉੱਤੇ ਪਹਿਰਾ ਦੇਣ ਵਾਲੇ “ਆਮ” ਵਾਲੰਟੀਅਰਾਂ ਦੀ ਥਾਂ ਚਹੇਤੇ “ਖਾਸ” ਬੰਦਿਆਂ ਨੂੰ ਰਾਜ ਸਭਾ…