39 Viewsਬੀਬੀ ਕਿਰਨਜੋਤ ਕੌਰ ਨੇ ਇੱਕ ਸਮਾਗਮ ਵਿੱਚ ਆਪਣੇ ਭਾਸ਼ਣ ਚ ਨਿਜੀ ਚੈਨਲ ਪੀ ਟੀ ਸੀ ਤੋ ਗੁਰਬਾਣੀ ਪ੍ਰਸਾਰਣ ਬੰਦ ਕੀਤਾ ਜਾਵੇ। ਬੀਬੀ ਕਿਰਨਜੋਤ ਕੌਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੀ ਟੀ ਸੀ ਚੈਨਲ ਤੇ ਮਿਸ ਪੰਜਾਬਣ ਪ੍ਰਤੀਯੋਗਤਾ ਦੌਰਾਨ ਲੜਕੀਆਂ ਦੀ ਛੇੜਛਾੜ ਦਾ ਮਾਮਲਾ ਜਨਤਕ ਹੋਇਆ ਹੈ। ਚੈਨਲ ਦੇ ਪ੍ਰਬੰਧਕਾਂ ਤੇ ਜੋ ਇਲਜਾਮ ਲਗੇ…