ਬੀਜੇਪੀ 6 ਅਪ੍ਰੈਲ ਨੂੰ ਆਪਣਾ 43 ਵਾਂ ਸਥਾਪਨਾ ਦਿਨ ਧੂਮਧਾਮ ਅਤੇ ਉਤਸ਼ਾਹ ਦੇ ਨਾਲ ਮਨਾਵੇਗੀ,ਯਗ ਦੱਤ ਐਰੀ/ਖੋਜੇਵਾਲ
|

ਬੀਜੇਪੀ 6 ਅਪ੍ਰੈਲ ਨੂੰ ਆਪਣਾ 43 ਵਾਂ ਸਥਾਪਨਾ ਦਿਨ ਧੂਮਧਾਮ ਅਤੇ ਉਤਸ਼ਾਹ ਦੇ ਨਾਲ ਮਨਾਵੇਗੀ,ਯਗ ਦੱਤ ਐਰੀ/ਖੋਜੇਵਾਲ

28 Viewsਕਪੂਰਥਲਾ 4 ਅਪ੍ਰੈਲ ( ਨਜ਼ਰਾਨਾ ਨਿਊਜ਼ ਨੈੱਟਵਰਕ ) ਬੀਜੇਪੀ 6 ਅਪ੍ਰੈਲ ਨੂੰ ਆਪਣਾ 43 ਵਾਂ ਸਥਾਪਨਾ ਦਿਨ ਧੂਮਧਾਮ ਅਤੇ ਉਤਸ਼ਾਹ ਦੇ ਨਾਲ ਮਨਾਵੇਗੀ।ਜਿਲ੍ਹੇ ਵਿੱਚ ਇਸਦੀ ਤਿਆਰੀ ਜੋਰਸ਼ੋਰ ਨਾਲ ਕੀਤੀ ਜਾ ਰਹੀ ਹੈ।ਸਥਾਪਨਾ ਦਿਵਸ ਦੇ ਮੌਕੇ ਤੇ ਪਾਰਟੀ ਦੇ ਕੇਂਦਰੀ ਅਤੇ ਪ੍ਰਦੇਸ਼ ਨਿਰਦੇਸ਼ ਤੇ ਵੱਖ-ਵੱਖ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ।ਸੋਮਵਾਰ ਨੂੰ ਪਾਰਟੀ ਵਰਕਰਾਂ ਦੀ ਇੱਕ ਬੈਠਕ…