ਸੇਵਾ ਦੀ ਮਿਸਾਲ ਹੈ ਹੈਰਿਟੇਜ ਸਿਟੀ ਕਪੂਰਥਲਾ ਦਾ ਸ਼੍ਰੀ ਸਤਿਨਰਾਇਣ ਮੰਦਿਰ ,ਰਾਜੇਸ਼ ਪਾਸੀ
| |

ਸੇਵਾ ਦੀ ਮਿਸਾਲ ਹੈ ਹੈਰਿਟੇਜ ਸਿਟੀ ਕਪੂਰਥਲਾ ਦਾ ਸ਼੍ਰੀ ਸਤਿਨਰਾਇਣ ਮੰਦਿਰ ,ਰਾਜੇਸ਼ ਪਾਸੀ

51 Viewsਕਪੂਰਥਲਾ 12 ਅਪ੍ਰੈਲ ( ਨਜ਼ਰਾਨਾ ਨਿਊਜ਼ ਨੈੱਟਵਰਕ ) ਸਤਿਨਰਾਇਣ ਮੰਦਿਰ ਵਿਖੇ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਲਗਾਏ ਗਏ ਕੋਵਿਡ ਵੈਕਸੀਨ ਦੇ ਕੈਂਪ ਵਿੱਚ ਮੰਗਲਵਾਰ ਨੂੰ ਭਾਜਪਾ ਜਿਲ੍ਹਾ ਪ੍ਰਧਾਨ ਰਾਜੇਸ਼ ਪਾਸੀ,ਮੈਡੀਕਲ ਸੈੱਲ ਪੰਜਾਬ ਦੇ ਆਗੂ ਡਾ.ਰਣਵੀਰ ਕੌਸ਼ਲ,ਸਾਬਕਾ ਚੇਅਰਮੈਨ ਤੇ ਭਾਜਪਾ ਜਿਲ੍ਹਾ ਉਪਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਵਿਸ਼ੇਸ਼ ਤੋਰ ਸ਼ਾਮਲ ਹੋਏ।ਇਸ ਮੌਕੇ ਤੇ ਭਾਜਪਾ ਆਗੂਆਂ ਨੇ ਲੋਕਾ…