ਹਥਿਆਰਾਂ ਦੀ ਨੋਕ ਤੇ ਅਣਪਛਾਤੇ ਲੋਕਾਂ ਨੇ ਕੀਤੀ ਮੈਡੀਕਲ ਸਟੋਰ ਤੇ  ਲੁੱਟ,,
|

ਹਥਿਆਰਾਂ ਦੀ ਨੋਕ ਤੇ ਅਣਪਛਾਤੇ ਲੋਕਾਂ ਨੇ ਕੀਤੀ ਮੈਡੀਕਲ ਸਟੋਰ ਤੇ ਲੁੱਟ,,

30 Views“ਘਟਨਾ ਹੋਈ ਸੀਸੀਟੀਵੀ ਵਿੱਚ ਕੈਦ,,,, ਪੁਲਿਸ ਮੌਕੇ ਤੇ ਪਹੁੰਚ ਕੇ ਕਰ ਰਹੀ ਜਾਂਚ”,, ਨੌਸ਼ਹਿਰਾ ਪੰਨੂੰਆਂ 17 ਅਪ੍ਰੈਲ ( ਜਗਜੀਤ ਸਿੰਘ ਬੱਬੂ ) ਤਰਨ ਤਾਰਨ ਦੇ ਅਧੀਨ ਆਉਂਦੇ ਪਿੰਡ ਨੁਸ਼ਹਿਰਾ ਪੰਨੂੰਆਂ ਵਿਖੇ ਕੁੱਝ ਅਣਪਛਾਤੇ ਲੋਕਾਂ ਵਲੋਂ ਵਲੋਂ ਹਥਿਆਰਾਂ ਦੀ ਨੋਕ ਤੇ ਇੱਕ ਮੈਡੀਕਲ ਸਟੋਰ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਮੈਡੀਕਲ ਸਟੋਰ ਤੋਂ ਹਜਾਰਾਂ ਦੀ ਨਕਦੀ…