87 Views ਜਲੰਧਰ 22 ਅਕਤੂਬਰ ( ਗੁਰਦੇਵ ਸਿੰਘ ਅੰਬਰਸਰੀਆ ) ਇਕ ਈਸਾਈ ਪਰਿਵਾਰ ਦਾ ਬੱਚਾ ਆਸ਼ੂ ਸਪੁੱਤਰ ਐਡਵਿਨ ਗੁਰਦਾਸਪੁਰ ਦਾ ਰਹਿਣ ਵਾਲਾ ਹੈ,ਜੋ ਨਸ਼ਿਆਂ ਵਿੱਚ ਫ਼ਸ ਗਿਆ, ਬਹੁਤ ਜ਼ਿਆਦਾ ਬਿਮਾਰ ਰਹਿਣ ਲੱਗ ਪਿਆ ਪਰਿਵਾਰ ਵੱਲੋਂ ਬਹੁਤ ਇਲਾਜ ਕਰਵਾਏ ਗਏ ਤਾਂ ਉਹ ਠੀਕ ਨਹੀਂ ਹੋਇਆ, ਉਸ ਨੂੰ ਖ਼ਾਂਬਰਾਂ ਦੀ ਚਰਚ ਵਿਚ ਤਿੰਨ ਚਾਰ ਵਾਰ ਪਰੇਅਰ ਕਰਵਾਉਣ…