| | | |

17-18 ਜਨਵਰੀ 1872 ਕੂਕਿਆਂ ਦੀਆਂ 66 ਸ਼ਹਾਦਤਾਂ (ਸਾਕਾ ਮਲੇਰਕੋਟਲਾ)

62 Views ਮਿਸਟਰ ਕਾਵਨ ਤੇ ਮਿਸਟਰ ਫੋਰਸਾਈਥ ਦੇ ਹੁਕਮ ਨਾਲ ਗ੍ਰਿਫ਼ਤਾਰ ਕੀਤੇ ਹੋਏ 68 ਕੂਕਿਆਂ ਵਿਚੋਂ 2 ਔਰਤਾਂ ਨੂੰ ਪਾਸੇ ਕਰਕੇ 66 ਨੂੰ ਤੋਪਾਂ ਦੇ ਗੋਲਿਆਂ ਨਾਲ ਸ਼ਹੀਦ ਕੀਤਾ ਗਿਆ । ਪਹਿਲੇ ਦਿਨ 17 ਜਨਵਰੀ ਨੂੰ 50 ਕੂਕੇ ਸ਼ਹੀਦ ਕੀਤੇ ਗਏ।ਇਹਨਾਂ ਵਿੱਚ ਜੱਥੇ ਦੇ ਆਗੂ ਭਾਈ ਹੀਰਾ ਸਿੰਘ ਤੇ ਲਹਿਣਾ ਸਿੰਘ ਵੀ ਸਨ। 49 ਨੂੰ…