ਸੁਖਵੀਰ ਸਿੰਘ ਕੰਗ ਜੀ ਦੁਆਰਾ ਹੱਥ ਚੱਕੀ ਬਾਬਤ ਲਿਖਿਆ ਲੇਖ।
| | |

ਸੁਖਵੀਰ ਸਿੰਘ ਕੰਗ ਜੀ ਦੁਆਰਾ ਹੱਥ ਚੱਕੀ ਬਾਬਤ ਲਿਖਿਆ ਲੇਖ।

174 Viewsਹੱਥ ਚੱਕੀ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਹੈ। ਵੀਹਵੀਂ ਸਦੀ ਦੌਰਾਨ ਵੀ ਇਹ ਸੰਸਾਰ ਦੇ ਕਾਫ਼ੀ ਖੇਤਰਾਂ ਵਿਚ ਰਸੋਈ ਦਾ ਧੁਰਾ ਅਤੇ ਚੁੱਲ੍ਹੇ ਦੀ ਪੱਕੀ ਸਾਥਣ ਬਣ ਕੇ ਲੋਕਾਂ ਦੇ ਪੇਟ ਪਾਲਦੀ ਰਹੀ ਹੈ। ਇਸਨੂੰ ਹਰ ਘਰ ਦੀ ਜ਼ਰੂਰਤ ਅਤੇ ਸ਼ਿੰਗਾਰ ਬਣਨ ਤਕ ਕਈ ਪੜਾਵਾਂ ਵਿਚੋਂ ਗੁਜ਼ਰਨਾ ਪਿਆ। ਇਸ ਦੀ ਕਾਢ ਅਤੇ ਵਿਕਾਸ ਦਾ…