ਦੀ ਇੰਪੀਰੀਅਲ ਸਕੂਲ ਵਿੱਚ ਨੰਨ੍ਹੇ ਮੁੰਨੇ ਬੱਚਿਆਂ ਨੇ ਦਿਖਾਏ ਮਾਡਲਿੰਗ ਦੇ ਜਲਵੇ
115 Viewsਆਦਮਪੁਰ 29 ਮਈ। (ਤਰਨਜੋਤ ਸਿੰਘ) ਦੀ ਇੰਪੀਰੀਅਲ ਸਕੂਲ ਗਰੀਨ ਕੈਂਪਸ ਵਿੱਚ ਮਾਡਲਿੰਗ ਮੁਕਾਬਲੇ ਐਕਟੀਵੀਟੀ ਇੰਚਾਰਜ ਭਾਸਕਰ ਬੱਗਾ, ਮੈਡਮ ਪਰਮਿੰਦਰ ਕੌਰ ਅਤੇ ਮੈਡਮ ਅਰਾਧਨਾ ਦੀ ਦੇਖ ਰੇਖ ਹੇਠ ਕਰਵਾਏ ਗਏ।ਜਿਸ ਵਿਚ ਪਹਿਲੀ ਅਤੇ ਦੂਸਰੀ ਦੇ ਨੰਨ੍ਹੇ ਬੱਚਿਆਂ ਨੇ ਮਾਡਲਿੰਗ ਦੇ ਜਲਵੇ ਦਿਖਾਏ । ਚੇਅਰਮੈਨ ਜਗਦੀਸ਼ ਲਾਲ ਪਸਰੀਚਾ,ਡਾਇਰੈਕਟਰ ਜਗਮੋਹਨ ਅਰੋੜਾ,ਪ੍ਰਿੰਸੀਪਲ ਸ੍ਰੀਮਤੀ ਸਵਿੰਦਰ ਕੌਰ ਮੱਲ੍ਹੀ, ਚੀਫ਼ ਐਕਡਮਿਕ…