188 Viewsਭਾਈ ਸਾਹਿਬ ਦੀ ਟੀਮ ਵੱਲੋਂ ਐਮ ਪੀ ਅਪਡੇਟਸ ਸੋਸ਼ਲ ਮੀਡੀਆ ਪੇਜ਼ ਤੇ ਕੀਤੀ ਗਈ ਪੁਸ਼ਟੀ ਸਮਾਣਾ 25 ਸਤੰਬਰ (ਹਰਜਿੰਦਰ ਸਿੰਘ ਜਵੰਦਾ) ਸਿੱਖ ਪੰਥ ਦੇ ਪ੍ਰਸਿੱਧ ਵਿਆਖਿਆਕਾਰ, ਕਥਾਵਾਚਕ, ਗੁਰਮਤਿ ਪ੍ਰਚਾਰਕ ਭਾਈ ਸਾਹਿਬ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵਲੋਂ ਭਾਰਤ ਦੇ ਕੈਨੇਡਾ ਵੀਜ਼ਾ ਬੰਦ ਕਰਨ ਦੇ ਸਵਾਗਤ ਬਾਰੇ ਇਕ ਵਾਇਰਲ ਖ਼ਬਰ ਕਾਫੀ ਚਰਚਾ ‘ਚ ਹੈ ਅਤੇ ਇਸ…