68 Views5 ਅਕਤੂਬਰ 1920 ਈਸਵੀ ਗੁਰਦੁਆਰਾ ਬਾਬੇ ਦੀ ਬੇਰ ਸਿਆਲਕੋਟ ਦੀ ਸੇਵਾ ਪੰਥਕ ਹੱਥਾਂ ਵਿਚ ਸਿਆਲਕੋਟ ਹਮਜਾ ਗੌਂਸ ਦੇ ਹੁਜਰੇ ਕੋਲ ਹੀ ਇੱਕ ਬੇਰੀ ਦੇ ਰੁੱਖ ਥੱਲੇ ਗੁਰੂ ਬਾਬਾ ਤੇ ਭਾਈ ਮਰਦਾਨਾ ਕਰਤਾਰ ਦੀ ਸਿਫਤ ਵਿੱਚ ਜੁੜੇ ਸਨ। ਇਥੇ ਹੀ ਗੁਰੂ ਸਾਹਿਬ ਜੀ ਨੇ ਪੀਰ ਹਮਜਾ ਗੌਂਸ ਨੂੰ ਸਤਿ ਦਾ ਉਪਦੇਸ਼ ਦੇ ਕੇ ਕ੍ਰੋਧ ਵਿੱਚ…