61 Viewsਇਟਲੀ ਦੇ ਟਾਇਮ ‘ਚ ਭਾਰਤ ਨਾਲੋਂ ਪਵੇਗਾ ਸਾਢੇ ਚਾਰ ਘੰਟੇ ਦਾ ਫ਼ਰਕ ਰੋਮ 28 ਅਕਤੂਬਰ ( ਦਲਵੀਰ ਕੈਂਥ ) ਯੂਰਪੀਅਨ ਯੂਨੀਅਨ ਦੇ ਨਿਰਦੇਸ਼ਾਂ ਅਨੁਸਾਰ ਸਾਰੇ ਯੂਰਪੀਅਨ ਦੇਸ਼ਾਂ ਦੀਆਂ ਗਰਮੀਆਂ ਅਤੇ ਸਰਦੀਆਂ ਦਾ ਸਮਾਂ ਸਾਲ 2001 ਤੋਂ ਇੱਕਸਾਰ ਬਦਲਿਆ ਜਾਂਦਾ ਹੈ। ਇਸ ਨੂੰ ਡੇਅ ਲਾਈਟ ਸੇਵਿੰਗ ਟਾਈਮ ਕਿਹਾ ਜਾਂਦਾ ਹੈ ਜੋ ਕਿ ਦੁਨੀਆਂ ਦੇ ਕਰੀਬ…