|

ਨਵੇਂ ਸਾਲ 2024 ਦੀ ਆਦਮ ਤੇ ਗੁਰਦੁਆਰਾ ਸਿੰਘ ਸਭਾ ਫਲੇਰੋ ਬਰੇਸ਼ੀਆ ਵਿਖੇ ਸਜਾਏ ਗਏ ਵਿਸ਼ੇਸ਼ ਦੀਵਾਨ।

63 Viewsਭਾਈ ਇੰਦਰਜੀਤ ਸਿੰਘ ਸਿਰਸੇ ਵਾਲਿਆਂ ਦੇ ਰਾਗੀ ਜੱਥੇ , ਭਾਈ ਭੁਪਿੰਦਰ ਸਿੰਘ ਜੀ ਪ੍ਰੀਤ ਪਾਰਸਮਨੀ ਢਾਡੀ ਜੱਥੇ, ਗੁਰਦੁਆਰਾ ਸਾਹਿਬ ਦੇ ਹਜੂਰੀ ਜੱਥੇ ਦੁਆਰਾ ਸੰਗਤਾਂ ਨੂੰ ਕੀਤਾ ਨਿਹਾਲ। ਬਰੇਸ਼ੀਆ 1 ਜਨਵਰੀ ( ਦਲਵੀਰ ਸਿੰਘ ਕੈਂਥ ) – ਸਾਲ 2023 ਦੀ ਆਖਰੀ ਸ਼ਾਮ 31 ਦਸੰਬਰ ਨੂੰ ਰਾਤਰੀ ਦੇ ਦੀਵਾਨ ਇਟਲੀ ਦੇ ਗੁਰੂ ਘਰਾਂ ਵਿਚ ਸਜਾਏ ਗਏ,…

| | | |

ਸ਼ਹੀਦ ਭਾਈ ਮਨੀ ਸਿੰਘ ਜੀ ਗ੍ਰੰਥੀ ਸਭਾ (ਰਜਿ:) ਵੱਲੋਂ 6ਵਾਂ ਮਹਾਨ ਗੁਰਮਤਿ ਸਿਖਲਾਈ ਕੈਂਪ ਅਤੇ ਸ਼ਹੀਦੀ ਸਮਾਗਮ ਕਰਵਾਇਆ

97 Viewsਕਪੂਰਥਲਾ / ਭੁਲੱਥ 1 ਜਨਵਰੀ 2024 ( ਗੁਰਦੇਵ ਸਿੰਘ ਅੰਬਰਸਰੀਆ ) ਸ਼ਹੀਦ ਭਾਈ ਮਨੀ ਸਿੰਘ ਜੀ ਗ੍ਰੰਥੀ ਸਭਾ (ਰਜਿ) ਵਲੋਂ ਕਰਵਾਏ ਗਏ 6ਵੇਂ ਮਹਾਨ ਗੁਰਮਤਿ ਸਮਾਗਮ ਅਤੇ ਗੁਰਮਤਿ ਸਿਖਲਾਈ ਕੈਂਪ ਦੌਰਾਨ ਪਿੰਡ ਭੁਲੱਥ, ਪੰਡੋਰੀ ਅਰਾਈਆ, ਖੱਸਣ, ਟਾਂਡੀ ਦਾਖਲੀ (ਕਪੂਰਥਲਾ), ਰਾਜਪੁਰ (ਭੋਗਪੁਰ), ਤਲਵੰਡੀ ਡੱਡੀਆਂ (ਹੁਸ਼ਿਆਰਪੁਰ) ਆਲਮਪੁਰ ਬੱਕਾ (ਜਲੰਧਰ),ਕੈਰੋਵਾਲੀ, ਘੋਗਰਾ ,ਕਲੇਰ(ਦਸੂਹਾ) ਵਿਖੇ 26/12/23 ਤੋਂ 30/12/23 ਤੱਕ…