| |

ਜਿਹੜੇ ਲੋਕ ਸਮਾਜ ਵਿੱਚ ਸਰਬ ਸਾਂਝੈ ਹੁੰਦੇ ਹਨ ਉਹ ਕਿਸੇ ਇੱਕ ਧਰਮ ਜਾਂ ਵਰਗ ਦੇ ਨਹੀਂ ਸਗੋਂ ਸਮੁੱਚੀ ਕਾਇਨਾਤ ਦੇ ਕਦਰਦਾਨ ਹੁੰਦੇ ਹਨ–ਦੇਬੀ ਮਖ਼ਸੂਸਪੁਰੀ

148 Viewsਰੋਮ 7 ਜਨਵਰੀ (ਬਿਊਰੋ) ਕਲਾਕਾਰ,ਖਿਡਾਰੀ ਤੇ ਪੱਤਰਕਾਰ ਇਹਨਾਂ ਸਖ਼ਸਾਂ ਦਾ ਨਾ ਕੋਈ ਧਰਮ ਹੈ ਅਤੇ ਨਾਂਹੀ ਇਹਨਾਂ ਦੀ ਕੋਈ ਜਾਤ ਹੁੰਦੀ ਹੈ ਇਹ ਲੋਕ ਸਮਾਜ ਦੇ ਸਾਝੈ ਹੁੰਦੇ ਹਨ ਕਿਉਂਕਿ ਇਹਨਾਂ ਲੋਕਾਂ ਲਈ ਸਾਰੀ ਦੁਨੀਆਂ ਇੱਕ ਸਮਾਨ ਹੈ ਸਭ ਧਰਮ ਇੱਕ ਹੈ ਤੇ ਇਹ ਸਭ ਧਰਮਾਂ ਦਾ ਸਤਿਕਾਰ ਕਰਦੇ ਹੋਏ ਸਮਾਜ ਵਿੱਚ ਸਾਂਝੀਵਾਲਤਾ ਦਾ…