138 Viewsਰੋਮ। 14 ਜਨਵਰੀ ( ਦਲਵੀਰ ਸਿੰਘ ਕੈਂਥ ) ਕਦੀਂ ਸਮਾਂ ਸੀ ਭਾਰਤੀ ਲੋਕ ਵਿਦੇਸ਼ ਤੋਂ ਆਉਣ ਵਾਲੀਆਂ ਚੀਜ਼ਾਂ ਨੂੰ ਇੱਕ ਨੰਬਰ ਦੀ ਚੀਜ਼ ਸਮਝ ਬਿਨ੍ਹਾਂ ਭਾਅ ਕੀਤੇ ਇਸ ਲਈ ਖਰੀਦ ਲੈਂਦੇ ਸਨ ਕਿ ਮਾਲ ਖਰ੍ਹਾ ਹੈ ਚੀਜ਼ ਚਾਹੇ ਕੋਈ ਖਾਣ-ਪੀਣ ਦੀ ਹੋਵੇ ਜਾਂ ਬਾਹਰੀ ਵਰਤਣ ਵਾਲੀ ਬਸ ਵਿਦੇਸ਼ ਦੀ ਹੋਣੀ ਚਾਹੀਦੀ ਹੈ ਪਰ ਅਫ਼ਸੋਸ…