| | |

ਇਟਲੀ ਵਿੱਚ ਭਾਰਤੀ ਕਾਮੇ ਨੂੰ ਘੱਟ ਮਿਹਨਤਾਨੇ ਵਿੱਚ ਬੰਦੀ ਬਣਾ ਕੰਮ ਕਰਵਾ ਰਹੇ ਇਟਾਲੀਅਨ ਮਾਲਕ ਨੂੰ 5 ਸਾਲ ਸਜ਼ਾ

459 Views7-8 ਸਾਲ ਚੱਲੇ ਕੇਸ ਵਿੱਚ ਹੋਇਆ ਇਤਿਹਾਸਕ ਫੈਸਲਾ ਰੋਮ 2 ਫਰਵਰੀ ( ਦਲਵੀਰ ਸਿੰਘ ਕੈਂਥ )  ਵਿੱਚ ਬੇਸ਼ੱਕ ਭਾਰਤੀਆਂ ਦੁਆਰਾ ਸਖ਼ਤ ਮਿਹਨਤਾਂ ਤੇ ਦ੍ਰਿੜ ਇਰਾਦਿਆਂ ਨਾਲ ਮਿਲੀ ਕਾਮਯਾਬੀ ਦੀਆਂ ਬਾਤਾਂ ਪੂਰੀ ਦੁਨੀਆਂ ਵਿੱਚ ਗੂੰਜਦੀਆਂ ਹਨ ਪਰ ਇਸ ਦੇ ਬਾਵਜੂਦ ਅੱਜ ਵੀ ਕੁਝ ਅਜਿਹੇ ਭਾਰਤੀ ਹਨ ਜਿਹੜੇ ਕਿ ਕੰਮਾਂਕਾਰਾਂ ਦੌਰਾਨ ਇਟਾਲੀਅਨ ਮਾਲਕਾਂ ਦੇ ਸੋ਼ਸ਼ਣ ਦਾ…