106 Viewsਨਿਊਯਾਰਕ 14 ਫਰਵਰੀ ( ਪਵਨਦੀਪ ਸਿੰਘ ) ਅਮਰੀਕਾ ਦੇ ਅਲਾਬਾਮਾ ਸੂਬੇ ਦੇ ਸ਼ਹਿਰ ਸ਼ੈਫੀਲਡ ਵਿੱਚ ਬੀਤੇ ਦਿਨ ਗੁਜਰਾਤੀ ਮੂਲ ਦੇ ਮੋਟਲ ਮਾਲਕ ਪ੍ਰਵੀਨ ਪਟੇਲ ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਸ ਮਾਮਲੇ ‘ਚ ਪੁਲਸ ਨੇ ਵਿਲੀਅਮ ਮੂਰ ਨਾਂ ਦੇ 34 ਸਾਲਾ ਅਮਰੀਕੀ ਕਾਤਲ ਨੂੰ ਗ੍ਰਿਫ਼ਤਾਰ ਕੀਤਾ ਹੈ।…