63 Views ਕਈਆਂ ਨੂੰ ਘਰਾਂ ‘ਚ ਕੀਤਾ ਨਜ਼ਰਬੰਦ, ਦੇਰ ਸ਼ਾਮ ਨੂੰ ਕੀਤਾ ਰਿਹਾਅ ਅੰਮ੍ਰਿਤਸਰ, 17 ਮਾਰਚ ( ਹਰਸਿਮਰਨ ਸਿੰਘ ) ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਦੀ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਪੰਜਾਬ ਤਬਦੀਲੀ ਕਰਵਾਉਣ ਤੇ ਐਨ.ਐਸ.ਏ ਹਟਵਾਉਣ ਲਈ ਸ੍ਰੀ ਅੰਮ੍ਰਿਤਸਰ ਵਿਖੇ ਲੱਗੇ ਮੋਰਚੇ ਦੇ ਇਕੱਠ ਵਿੱਚ ਅੱਜ ਜਾਣ ਤੋਂ ਰੋਕਣ ਲਈ…