| | |

ਇਟਲੀ ਵਿੱਚ ਵੱਡੀ ਸਿਰੀ ਸਾਹਿਬ ਪਾਉਣ ਕਾਰਨ ਇੱਕ ਹੋਰ ਸਿੱਖ ਤੇ ਕੇਸ ਦਰਜ

150 Viewsਰੋਮ/ ਮਿਲਾਨ 22 ਮਾਰਚ ( ਦਲਵੀਰ ਸਿੰਘ ਕੈਂਥ ) ਇਟਲੀ ਵਿੱਚ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਲਈ ਸਿੱਖ ਸੰਸਥਾਵਾਂ ਚਾਹੇ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਹਨ ਪਰ ਇਹ ਜ਼ੋਰ ਹਵਾ ਵਿੱਚ ਜ਼ਿਆਦਾ ਅਤੇ ਧਰਤੀ ‘ਤੇ ਘੱਟ ਲੱਗਦਾ ਲੱਗ ਰਿਹਾ ਹੈ। ਜਿਸ ਦਾ ਖ਼ਮਿਆਜ਼ਾ ਸਿੱਖ ਸੰਗਤਾਂ ਅੱਜ ਵੀ ਇਟਲੀ ਵਿੱਚ ਭੁਗਤ ਰਹੀਆਂ ਹਨ। ਕਹਿਣ…