ਸਿੱਖੀ ਸਿਦਕ ਦੀ ਮੂਰਤ ਸਨ-ਭਾਈ ਸੁਬੇਗ ਸਿੰਘ ਅਤੇ ਸ਼ਾਹਬਾਜ਼ ਸਿੰਘ
| | |

ਸਿੱਖੀ ਸਿਦਕ ਦੀ ਮੂਰਤ ਸਨ-ਭਾਈ ਸੁਬੇਗ ਸਿੰਘ ਅਤੇ ਸ਼ਾਹਬਾਜ਼ ਸਿੰਘ

70 Viewsਲਾਸਾਨੀ ਸ਼ਹੀਦ ਭਾਈ ਸੁਬੇਗ ਸਿੰਘ ਜੀ ਦਾ ਜਨਮ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਕਸੂਰ ਦੇ ਪਿੰਡ ਜੰਬਰ ਵਿਖੇ ਭਾਈ ਰਾਇ ਭਾਗਾ ਜੀ ਦੇ ਗ੍ਰਹਿ ਹੋਇਆ ।ਜੰਬਰ ਪਿੰਡ ਨੂੰ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਭੂਮੀ ਹੋਣ ਦਾ ਮਾਣ ਹਾਸਿਲ ਹੈ, ਜਿੱਥੇ ਸਤਿਗੁਰੂ ਜੀ ਨੇ ਭਾਈ ਕਿਦਾਰਾ,ਭਾਈ ਸਮੁੱਧਾ,ਭਾਈ ਮਖੰਡਾ,ਭਾਈ ਤੁਲਸਾ,ਭਾਈ…