ਅੰਤਰਰਾਸ਼ਟਰੀ | ਕਨੂੰਨ | ਜੰਗ | ਧਾਰਮਿਕ
ਪੰਥਕ ਆਗੂ ਬਲੇਰ, ਸੰਧੂ, ਗੋਪਾਲਾ, ਬੱਚੜੇ ਗ੍ਰਿਫ਼ਤਾਰ ਤੇ ਰਣਜੀਤ ਸਿੰਘ ਦੇ ਘਰ ਪੁਲਿਸ ਛਾਪੇਮਾਰੀ
104 Views ਅੰਮ੍ਰਿਤਸਰ, 7 ਅਪ੍ਰੈਲ (. ਹਰਸਿਮਰਨ ਸਿੰਘ ਹੁੰਦਲ ): ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ, ਚਾਚਾ, ਚਾਚੀ, ਭੂਆ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਭਾਈ ਹਰਪਾਲ ਸਿੰਘ ਬਲੇਰ, ਭਾਈ ਉਪਕਾਰ ਸਿੰਘ ਸੰਧੂ, ਭਾਈ ਬਲਵੰਤ ਸਿੰਘ ਗੋਪਾਲਾ, ਭਾਈ ਜਸਬੀਰ ਸਿੰਘ ਬੱਚੜੇ ਆਦਿ ਸਿੰਘਾਂ ਨੂੰ ਪੁਲਿਸ ਨੇ ਅੰਮ੍ਰਿਤਸਰ ਦੇ…