168 Views ਸਨਬੋਨੀਫਾਚੋ ਸ਼ਹਿਰ ਤੋਂ ਲੜਨਗੇ ਚੋਣ। ਵੈਨਿਸ (ਇਟਲੀ) 10 ਮਈ (ਤਿ੍ਰਵਜੋਤ ਸਿੰਘ ਵਿੱਕੀ ) ਇਟਲੀ ਦੇ ਵੱਖ ਵੱਖ ਇਲਾਕਿਆਂ ਵਿੱਚ ਮਿਤੀ 8 ਅਤੇ 9 ਜੂਨ ਨੂੰ ਹੋਣ ਜਾ ਰਹੀਆਂ ਨਗਰ ਕੌਸਲ ਦੀਆਂ ਚੋਣਾਂ ਅੰਦਰ ਪੰਜਾਬੀ ਨੌਜਵਾਨ ਹਰਪ੍ਰੀਤ ਸਿੰਘ ਬੱਲ ਉਮੀਦਵਾਰ ਐਲਾਨੇ ਗਏ ਹਨ।ਜੋ ਕਿ ਸਿਵਲ ਲਿਸਟ ਤਹਿਤ “ਖੇਤਰੀ ਅਤੇ ਭਾਈਚਾਰਕ” ਗੱਠਜੋੜ ਦੀ ਤਰਫੋਂ ਸਨਬੋਨੀਫਾਚੋ…