| | |

ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਚ ਹੋ ਰਹੇ ਵੱਡੇ ਇਕੱਠਾਂ ਨੇ ਵਿਰੋਧੀਆਂ ਦੇ ਸਾਹ ਸੁਕਾਏ- ਭਾਈ ਤਰਸੇਮ ਸਿੰਘ

128 Viewsਹਲਕਾ ਖਡੂਰ ਸਾਹਿਬ ਵਿਖੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਤਾਉਣ ਲਈ ਨੌਜਵਾਨਾਂ ਤੇ ਸੰਗਤਾਂ ਨੇ ਖੁਦ ਸੰਭਾਲੇ ਮੋਰਚੇ  ਅੰਮ੍ਰਿਤਸਰ, 19 ਮਈ ( ਤਾਜੀਮਨੂਰ ਕੌਰ ) ਹਲਕਾ ਸ੍ਰੀ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਅਤੇ ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਭਰਵਾਂ ਅਤੇ ਜਬਰਦਸਤ ਹੁੰਗਾਰਾ ਮਿਲਿਆ, ਜਦੋਂ ਪਿੰਡ ਪੰਡੋਰੀ ਰਣ…