ਖੰਡੇ ਦੀ ਪਹੁਲ ਤਿਆਰ ਕਰਨ ਵੇਲੇ ਅਲੱਗ ਅਲੱਗ ਸ੍ਰੋਤਾਂ ਵਿੱਚ ਅਲੱਗ ਬਾਣੀਆਂ ਪੜਨ੍ਹ ਦਾ ਜ਼ਿਕਰ ਹੈ।
62 Viewsਅਖੌਤੀ ਦਸਮ ਗ੍ਰੰਥ ਵਿੱਚ ਅੰਮ੍ਰਿਤ ਸੰਚਾਰ ਦਾ ਕੋਈ ਜ਼ਿਕਰ ਨਹੀ। ੴਸਤਿਗੁਰਪ੍ਰਸਾਦਿ ॥ ਗੁਰੂ ਸਾਹਿਬ ਨੇ ਅੰਮ੍ਰਿਤ (ਪਾਹੁਲ) ਸੰਚਾਰ ਕਰਨ ਸਮੇਂ ਕਿਹੜੀਆਂ ਬਾਣੀਆਂ ਪੜ੍ਹੀਆਂ ? ਰਾਜਿੰਦਰ ਸਿੰਘ, (ਮੁੱਖ ਸੇਵਾਦਾਰ) ਸ਼੍ਰੋਮਣੀ ਖਾਲਸਾ ਪੰਚਾਇਤ ਮੋਬਾਈਲ +919876 104726 ☝️ ਅੱਜ ਹਰ ਜਾਗਰੂਕ ਸਿੱਖ ਦੇ ਮਨ ਵਿੱਚ ਇਹ ਵੱਡਾ ਸੁਆਲ ਹੈ ਕਿ ਖੰਡੇ ਬਾਟੇ ਦੀ ਪਾਹੁਲ ਤਿਆਰ ਕਰਨ ਲਗਿਆਂ…