| | | | | |

ਆਪਣੇ ‘ਤੇ ਹੋਏ ਜ਼ਬਰ ਅਤੇ ਜ਼ੁਲਮਾਂ ਨੂੰ ਭੁੱਲਣ ਵਾਲੀਆਂ ਕੌਮਾਂ ਦਾ ਕੋਈ ਭਵਿੱਖ ਨਹੀ ਹੁੰਦਾ : ਆਵਾਜ਼ ਏ ਕੌਮ

80 Views4 ਜੁਲਾਈ 1955 ਸਾਕੇ ਸੰਬੰਧੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਤੇ ਪ੍ਰਦਰਸ਼ਨੀ ਲਗਾਈ ਅੰਮ੍ਰਿਤਸਰ, 4 ਜੁਲਾਈ ( ਤਾਜੀਮਨੂਰ ਕੌਰ ) ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ 4 ਜੁਲਾਈ 1955 ਦੇ ਸਾਕੇ ਦੇ ਨਮਿੱਤ ਅਵਾਜ਼ ਏ ਕੌਮ ਜੱਥੇਬੰਦੀ ਵਲੋ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਕੀਰਤਨ ਅਤੇ ਅਰਦਾਸ ਕੀਤੀ ਗਈ।…