ਦੇਸ਼ ਪੰਜਾਬ ਦੀ ਅਜ਼ਾਦੀ ਲਈ ਜੂਝਣ ਵਾਲੇ ਮਹਾਨ ਬਾਗੀ, ਭਾਈ ਮਹਾਰਾਜ ਸਿੰਘ ( ਅਕਾਲ ਚਲਾਣਾ -5-7- 1856 )
| | |

ਦੇਸ਼ ਪੰਜਾਬ ਦੀ ਅਜ਼ਾਦੀ ਲਈ ਜੂਝਣ ਵਾਲੇ ਮਹਾਨ ਬਾਗੀ, ਭਾਈ ਮਹਾਰਾਜ ਸਿੰਘ ( ਅਕਾਲ ਚਲਾਣਾ -5-7- 1856 )

24  ਪਹਿਲੀ ਸਿੱਖ ਅੰਗਰੇਜ਼ ਲੜਾਈ ਤੋਂ ਬਾਅਦ, ਜਦ ਗੋਰਾਸ਼ਾਹੀ ਨੇ ਪੰਜਾਬ ਅੰਦਰ ਆਪਣੇ ਪੈਰ ਪਸਾਰਨੇ ਸ਼ੁਰੂ ਕੀਤੇ ਤਾਂ ਉਸ ਵਿਰੁਧ ਪੰਜਾਬੀਆਂ ਦੀ ਲਾਮ-ਬੰਦੀ ਕਰਨ ਦਾ ਸਿਹਰਾ ਭਾਈ ਮਹਾਰਾਜ ਸਿੰਘ (ਮੁਖੀ ਨੌਰੰਗਾਬਾਦੀ ਸੰਪਰਦਾ, ਜਿਸ ‘ਚੋਂ ਹੋਤੀ ਮਰਦਾਨ ਵਾਲੀ ਸੰਪਰਦਾ ਤੁਰੀ)ਦੇ ਸਿਰ ਬੱਝਦਾ ਹੈ। ਇਤਿਹਾਸ ਦੱਸਦਾ ਹੈ ਕਿ ਕੋਈ 20 ਦੇ ਕਰੀਬ ਸਿੱਖ ਸਰਦਾਰ, ਪਹਾੜੀ ਮੁਖੀਏ ਤੇ…