33 Viewsਨਵੀਂ ਦਿੱਲੀ, 14 ਅਗਸਤ-( ਨਜ਼ਰਾਨਾ ਨਿਊਜ ਨੈੱਟਵਰਕ ) ਏਅਰ ਇੰਡੀਆ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੋਆ, ਡਾਬੋਲਿਮ ਤੋਂ ਮੁੰਬਈ ਜਾ ਰਹੀ ਏੇਅਰ ਇੰਡੀਆ ਦੀ ਉਡਾਣ ਏ.ਆਈ. 684 ਦੇ ਨਾਲ ਅੱਜ ਸਵੇਰੇ ਟੇਕ-ਆਫ਼ ਰਨ ਦੌਰਾਨ ਇਕ ਪੰਛੀ ਟਕਰਾ ਗਿਆ। ਕਾਕਪਿਟ ਚਾਲਕ ਦਲ ਨੇ ਯਾਤਰੀਆਂ ਅਤੇ ਚਾਲਕ ਦਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ…