ਅਮਰੀਕਾ, ਕੈਨੇਡਾ ਅਤੇ ਫਾਈਵ ਆਈ ਮੁਲਕਾਂ ਵੱਲੋਂ ਸਿੱਖ ਕੌਮ ਦੇ ਹਿੰਦ ਹਕੂਮਤ ਵੱਲੋ ਕੀਤੇ ਕਤਲੇਆਮ ਲਈ ਨੰਗਾਂ ਕਰਨ ਦੇ ਉੱਦਮ ਇਨਸਾਨੀਅਤ ਪੱਖੀ : ਮਾਨ
147 Viewsਫ਼ਤਹਿਗੜ੍ਹ ਸਾਹਿਬ, 19 ਅਕਤੂਬਰ ( ਬਲਦੇਵ ਸਿੰਘ ਭੋਲੇਕੇ ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪੀ.ਏ.ਸੀ ਮੈਬਰਾਨ ਅਤੇ ਜਿ਼ਲ੍ਹਾ ਪ੍ਰਧਾਨਾਂ ਦੀ ਗੁਰਦੁਆਰਾ ਫਤਹਿਗੜ੍ਹ ਸਾਹਿਬ ਵਿਖੇ ਇਕ ਅਤਿ ਜ਼ਰੂਰੀ ਹੋਈ ਮੀਟਿੰਗ ਵਿਚ ਖ਼ਾਲਸਾ ਪੰਥ ਦੇ ਮੌਜੂਦਾ ਹਾਲਾਤਾਂ ਅਤੇ ਗੰਭੀਰ ਮਸਲਿਆ ਤੇ ਲੰਮਾਂ ਸਮਾਂ ਖੁੱਲ੍ਹੀਆਂ ਵਿਚਾਰਾਂ ਹੋਈਆ । ਇਸ ਮੀਟਿੰਗ ਵਿਚ ਪਹਿਲੇ ਮਤੇ ਰਾਹੀ ਜੋ ਹਿੰਦੂਤਵ, ਬੀਜੇਪੀ-ਆਰ.ਐਸ.ਐਸ…