ਪ੍ਰੋ.ਸਾਹਿਬ ਸਿੰਘ ਡੀ.ਲਿਟ 29 ਅਕਤੂਬਰ ਬਰਸੀ ਤੇ ਵਿਸ਼ੇਸ਼
| | |

ਪ੍ਰੋ.ਸਾਹਿਬ ਸਿੰਘ ਡੀ.ਲਿਟ 29 ਅਕਤੂਬਰ ਬਰਸੀ ਤੇ ਵਿਸ਼ੇਸ਼

105 Views20 ਵੀਂ ਸਦੀ ਦੇ ਗੁਰਬਾਣੀ ਦੀ ਗੁਰਮਤਿ ਤੇ ਵਿਆਕਰਣ ਅਨੁਸਾਰ ਵਿਆਖਿਆ ਦੇ ਧੁਰੰਤਰ ਵਿਦਵਾਨ , ਵਾਰਤਕ ਦੇ ਨਿਪੁੰਨ ਲੇਖਕ , ਗੁਰਮਤਿ ਅਨੁਸਾਰੀ ਸਿੱਖ ਇਤਿਹਾਸ ਲਿਖਣ ਵਾਲੇ ਸੁਘੜ ਦਾਰਸ਼ਨਿਕ , ਗੁਰਮਤਿ ਅਨੁਸਾਰੀ ਜੀਵਨ ਜੀਣ ਵਾਲੇ , ਮਹਾਨ ਗੁਰਸਿੱਖ ਪ੍ਰੋ.ਸਾਹਿਬ ਸਿੰਘ ਜੀ ਹੁਣਾ ਦਾ ਜਨਮ 16 ਫਰਵਰੀ 1882 ਈਸਵੀ ਨੂੰ ਪਿੰਡ ਫੱਤੇਵਾਲੀ , ਜਿਲ੍ਹਾ ਸਿਆਲਕੋਟ ਵਿੱਚ…