ਜਥੇਦਾਰ ਜਗਤਾਰ ਸਿੰਘ ਹਵਾਰਾ ਨੇ 11-11-2011 ਨੂੰ ਨਿਸ਼ਾਂਤ ਸ਼ਰਮਾ ਦੇ ਜੜ੍ਹਿਆ ਸੀ ਥੱਪੜ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
155 Viewsਅੰਮ੍ਰਿਤਸਰ, 11 ਨਵੰਬਰ ( ਨਜ਼ਰਾਨਾ ਨਿਊਜ ਨੈੱਟਵਰਕ ) ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ 11 ਨਵੰਬਰ 2011 ਦਾ ਦਿਨ ਯਾਦ ਕਰਵਾਉਂਦਿਆਂ ਦੱਸਿਆ ਕਿ ਇਸ ਦਿਨ ਖ਼ਾਲਿਸਤਾਨੀ ਜਰਨੈਲ ਭਾਈ ਜਗਤਾਰ ਸਿੰਘ ਹਵਾਰਾ ਨੇ ਚੰਡੀਗੜ੍ਹ ਦੀ ਕਚਹਿਰੀ ਵਿੱਚ ਹੱਥਕੜੀ ਵਿੱਚ ਜਕੜੇ ਹੋਣ ਦੇ ਬਾਵਜੂਦ ਹਮਲਾਵਰ ਫਿਰਕੂ ਹਿੰਦੁਤਵੀ ਨਿਸ਼ਾਂਤ ਸ਼ਰਮਾ ਦੇ…