ਅੰਤਰਰਾਸ਼ਟਰੀ | ਸੰਪਾਦਕੀ | ਧਾਰਮਿਕ
ਨਰਾਇਣ ਸਿੰਘ ਚੌੜਾ ਨੂੰ ਨਹੀਂ, ਸੁਖਬੀਰ ਬਾਦਲ ਨੂੰ ਪੰਥ ‘ਚੋਂ ਛੇਕਣ ਜਥੇਦਾਰ – ਪੰਥਕ ਜਥੇਬੰਦੀਆਂ
201 Viewsਸੁਖਬੀਰ ਬਾਦਲ ਸੇਵਾਦਾਰ ਨਹੀਂ, ਪੰਥ ਦਾ ਮੁਜਰਿਮ ਤੇ ਗ਼ੁਨਾਹਗਾਰ ਸੀ : ਮਨਜੀਤ ਸਿੰਘ/ਰਣਜੀਤ ਸਿੰਘ/ਸੁਖਜੀਤ ਸਿੰਘ ਖੋਸੇ ਭਾਈ ਨਰਾਇਣ ਸਿੰਘ ਨੂੰ ‘ਪੰਥਕ ਯੋਧੇ’ ਦੇ ਖ਼ਿਤਾਬ ਨਾਲ ਸਨਮਾਨਿਆ ਜਾਏ ਬਾਦਲਾਂ ਦੀ ਚਾਪਲੂਸੀ ਕਰ ਰਹੀ ਸ਼੍ਰੋਮਣੀ ਕਮੇਟੀ ਜਲੰਧਰ, 10 ਦਸੰਬਰ ( ਨਜ਼ਰਾਨਾ ਨਿਊਜ ਨੈੱਟਵਰਕ) ਅੱਜ ਵੱਖ-ਵੱਖ ਪੰਥਕ ਜਥੇਬੰਦੀਆਂ ਨੇ ਜਲੰਧਰ ਪ੍ਰੈਸ ਕਲੱਬ ‘ਚ ਪੱਤਰਕਾਰਾਂ ਨੂੰ ਸੰਬੋਧਨ ਹੁੰਦਿਆਂ…