7 Viewsਗੈਜੇਟ ਡੈਸਕ – Samsung ਨੇ ਆਪਣੇ ਫਲੈਗਸ਼ਿਪ ਫੋਨ ਦੀ ਕੀਮਤ ‘ਚ ਹੁਣ ਤੱਕ ਭਾਰੀ ਕਟੌਤੀ ਕੀਤੀ ਹੈ। Samsung Galaxy S23 Ultra 5G ਸਮਾਰਟਫੋਨ ਲਾਂਚ ਪ੍ਰਾਈਸ ਤੋਂ ਅੱਧੀ ਕੀਮਤ ‘ਤੇ ਖਰੀਦਿਆ ਜਾ ਸਕਦਾ ਹੈ। ਇਸ ‘ਚ ਮੌਜੂਦ ਫੀਚਰਸ ਦੀ ਗੱਲ ਕਰੀਏ ਤਾਂ ਇਹ 200MP ਕੈਮਰਾ, 12GB ਰੈਮ, 256GB ਸਟੋਰੇਜ ਵਰਗੇ ਦਮਦਾਰ ਫੀਚਰਸ ਨਾਲ ਆਉਂਦਾ ਹੈ।…