15 Viewsਸਰਹੰਦ ਦਾ ਇਤਿਹਾਸ ਸਿਰਫ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦੋ ਛੋਟੇ ਸਾਹਿਬਜਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦਾ ਨੀਹਾਂ ਵਿੱਚ ਚਿਣ ਕੇਸ਼ਹੀਦ ਹੋ ਜਾਣਾ ਅਤੇ ਮਾਤਾ ਗੁਜਰੀ ਜੀ ਵੱਲੋਂ ਸਾਹਿਬਜਾਦਿਆਂ ਦੀ ਸ਼ਹਾਦਤ ਤੋ ਬਾਅਦ ਠੰਡੇ ਬੁਰਜ ਵਿੱਚ ਪਰਾਣ ਤਿਆਗ ਜਾਣ ਨਾਲ ਸੰਪੂਰਨ ਨਹੀ ਹੁੰਦਾ,ਬਲਕਿਇਹਨਾਂ ਸ਼ਹਾਦਤਾਂ ਨੇ ਖਾਲਸਾ ਪੰਥ ਨੂੰ ਜੋ ਕੁੱਝ ਦਿੱਤਾ…