31 ਦਸੰਬਰ ਦੀ ਰਾਤ ਲੋਕਾਂ ਨੇ ਸਭ ਤੋਂ ਵੱਧ “ਆਨਲਾਈਨ” ਆਰਡਰ ਕੀਤੀਆਂ ਇਹ ਚੀਜ਼ਾਂ, ਪੜ੍ਹ ਕੇ ਹੋਵੋਗੇ ਹੈਰਾਨ
| |

31 ਦਸੰਬਰ ਦੀ ਰਾਤ ਲੋਕਾਂ ਨੇ ਸਭ ਤੋਂ ਵੱਧ “ਆਨਲਾਈਨ” ਆਰਡਰ ਕੀਤੀਆਂ ਇਹ ਚੀਜ਼ਾਂ, ਪੜ੍ਹ ਕੇ ਹੋਵੋਗੇ ਹੈਰਾਨ

134 Views ਨਵੀਂ ਦਿੱਲੀ  – (  ਨਜ਼ਰਾਨਾ ਨਿਊਜ ਨੈੱਟਵਰਕ  ) 31 ਦਸੰਬਰ 2024 ਦੀ ਰਾਤ ਨੂੰ ਪੂਰੀ ਦੁਨੀਆ ਨੇ ਨਵੇਂ ਸਾਲ ਦਾ ਜਸ਼ਨ ਬੜੀ ਧੂਮਧਾਮ ਨਾਲ ਮਨਾਇਆ। ਭਾਰਤ ਵਿੱਚ ਵੀ ਜਸ਼ਨ ਦਾ ਮਾਹੌਲ ਜ਼ਬਰਦਸਤ ਰਿਹਾ। ਚਾਰੇ ਪਾਸੇ ਅਤੇ ਹਰੇਕ ਘਰ ਵਿਚ ਪਾਰਟੀ ਦਾ ਮਾਹੌਲ ਸੀ, ਜਿਸ ਦੀ ਝਲਕ ਆਨਲਾਈਨ ਆਰਡਰ ਪਲੇਟਫਾਰਮਾਂ ‘ਤੇ ਸਾਫ਼ ਦਿਖਾਈ ਦਿੱਤੀ।…