ਭਗਵੰਤ ਮਾਨ ਸਰਕਾਰ ਦਾ ਗੁਰਦਾਸਪੁਰ ਮਾਰਚ ਰੋਕਣਾ ਗ਼ੈਰ-ਜਮਹੂਰੀ ਕਾਰਾ : ਕੰਵਰਪਾਲ ਸਿੰਘ ਦਲ ਖ਼ਾਲਸਾ
| |

ਭਗਵੰਤ ਮਾਨ ਸਰਕਾਰ ਦਾ ਗੁਰਦਾਸਪੁਰ ਮਾਰਚ ਰੋਕਣਾ ਗ਼ੈਰ-ਜਮਹੂਰੀ ਕਾਰਾ : ਕੰਵਰਪਾਲ ਸਿੰਘ ਦਲ ਖ਼ਾਲਸਾ

42 Viewsਦਲ ਖ਼ਾਲਸਾ ਤੇ ਮਾਨ ਦਲ ਦੇ ਮੈਂਬਰਾਂ ਨੂੰ ਪੁਲਿਸ ਹਿਰਾਸਤ ਵਿੱਚ ਲੈਣ ਦੀ ਨਿੰਦਾ ਅੰਮ੍ਰਿਤਸਰ, 25 ਜਨਵਰੀ ( ਨਜ਼ਰਾਨਾ ਨਿਊਜ ਨੈੱਟਵਰਕ )  ਭਾਰਤ ਦੇ ਗਣਤੰਤਰ ਦਿਵਸ 26 ਜਨਵਰੀ ਦੇ ਵਿਰੋਧ ‘ਚ ਅੱਜ ਗੁਰਦਾਸਪੁਰ, ਜਲੰਧਰ ਤੇ ਮਾਨਸਾ ‘ਚ ਦਲ ਖ਼ਾਲਸਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਮਾਰਚ-ਪ੍ਰਦਰਸ਼ਨ ਕੀਤੇ ਜਾਣੇ ਸਨ। ਜਿਸ ਵਿੱਚ ਅੜਚਨ ਪਾਉਂਦਿਆਂ ਪੁਲਿਸ…