ਮਿਸਟਰ ਟਰੰਪ ਦੀ 47ਵੇਂ ਪ੍ਰੈਜੀਡੈਟ ਵੱਜੋਂ ਸੌਂਹ ਚੁੱਕ ਸਮਾਗਮ ਸਮੇਂ ਸਿੱਖ ਸਖਸ਼ੀਅਤਾਂ ਦੀ ਵੱਡੀ ਸਮੂਲੀਅਤ ਨੇ ਕੌਮਾਂਤਰੀ ਪੱਧਰ ਤੇ ਸਿੱਖ ਕੌਮ ਦੀ ਸਥਿਤੀ ਸਪੱਸਟ ਕੀਤੀ : ਮਾਨ
54 Viewsਫ਼ਤਹਿਗੜ੍ਹ ਸਾਹਿਬ, 26 ਜਨਵਰੀ ( ਨਜ਼ਰਾਨਾ ਨਿਊਜ ਨੈੱਟਵਰਕ ) “ਹਿੰਦੂਤਵ ਸੋਚ ਵਾਲੇ ਇੰਡੀਆਂ ਤੇ ਬਾਹਰਲੇ ਮੁਲਕਾਂ ਵਿਚ ਕੱਟੜਵਾਦੀ ਸੋਚ ਦੇ ਮਾਲਕ ਮੁਤੱਸਵੀ ਲੋਕ ਅਕਸਰ ਹੀ ਆਪਣੀ ਹਿੰਦੂਤਵ ਹਕੂਮਤੀ ਧੌਸ ਨੂੰ ਇੰਡੀਆਂ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਉਤੇ ਜ਼ਬਰੀ ਠੋਸਣ ਹਿੱਤ ਗੋਦੀ ਮੀਡੀਆਂ ਅਤੇ ਆਪਣੇ ਪ੍ਰਚਾਰ ਸਾਧਨਾਂ ਉਤੇ ਅਕਸਰ ਹੀ ਅਜਿਹਾ ਬਿਰਤਾਂਤ ਸਿਰਜਣ ਦੇ…