52 Views
ਸ਼ਾਹਪੁਰ ਕੰਢੀ 23 ਅਗਸਤ (ਸੁੱਖਵਿੰਦਰ ਜੰਡੀਰ) ਹਲਕਾ ਸੁਜਾਨਪੁਰ ਤੋਂ ਕਾਂਗਰਸ ਦੇ ਸੀਨੀਅਰ ਨੇਤਾ ਠਾਕੁਰ ਅਮਿਤ ਮੰਟੂ ਨੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਸ਼ਾਹਪੁਰ ਕੰਢੀ ਜੁਗਿਆਲ ਕਲੋਨੀ ਵਿਖੇ ਪਹੁੰਚੇ ਮੁਲਾਜ਼ਮਾਂ ਦੇ ਨਾਲ ਮੁਲਾਕਾਤ ਕੀਤੀ ਗਈ, ਉਪਰੰਤ ਸੁਜਾਨਪੁਰ ਵਿਸ਼ਨੂੰ ਨਗਰ ਲਮੀਣੀ ਕਾਰਪੋਰੇਸ਼ਨ ਵਾਰਡ ਨੰਬਰ 8 ਅਤੇ ਵਾਰਡ ਨੰਬਰ 9 ਦੇ ਵਿੱਚ ਜਾ ਕੇ ਸਾਰੇ ਹੀ ਮੁੱਖ ਆਗੂਆਂ ਨੂੰ ਮਿਲੇ ਅਤੇ ਚੱਲ ਰਹੇ ਵਿਕਾਸ ਦਾ ਜਾਇਜ਼ਾ ਲਿਆ ਗਿਆ ਇਸ ਮੌਕੇ ਤੇ ਠਾਕੁਰ ਅਮਿਤ ਮਿੰਟੂ ਦੇ ਨਾਲ ਬਿੱਟੂ ਅਗਰਵਾਲ,ਡਾਕਟਰ ਅਸ਼ਵਨੀ ਕੁਮਾਰ, ਸੇਖਰ ਸਿੰਘ, ਕੁਰਨੈਲ ਸਰਮਾ, ਸੁਗਰੀਵ ਸਿੰਘ,ਲੱਕੀ ਪਠਾਣੀਆਂ, ਗੁਰਦੀਪ ਸਿੰਘ, ਸੁਨੀਲ ਕੁਮਾਰ,ਮੰਟੂ ਖੰਨਾ, ਮੁਕੇਸ਼ ਕੁਮਾਰ, ਆਦਿ ਹਾਜ਼ਰ ਸਨ
Author: Gurbhej Singh Anandpuri
ਮੁੱਖ ਸੰਪਾਦਕ