ਆ-ਤੰ-ਕ-ਵਾ-ਦ ਪੂਰੀ ਹੀ ਦੁਨੀਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਵਧਦਾ ਜਾ ਰਿਹਾ ਹੈ ਜਿਸ ਦੇ ਕਾਰਨ ਲੋਕ ਬਹੁਤ ਹੀ ਜ਼ਿਆਦਾ ਡਰ ਚੁੱਕੇ ਹਨ ਇਸ ਮਾਹੌਲ ਤੋਂ । ਤਾਲਿਬਾਨੀਆਂ ਨੇ ਪੰਜਸੀਰ ਉੱਤੇ ਕਬਜ਼ਾ ਕਰਨ ਦੀਆਂ ਬਹੁਤ ਸਾਰੀਆਂ ਖ਼ਬਰਾਂ ਸੋਸ਼ਲ ਮੀਡੀਆ ਤੇ ਵਾਇਰਲ ਕੀਤੀਆਂ ਹਨ । ਪਰ ਅਫ਼ਗਾਨਿਸਤਾਨ ਦੇ ਉਪ ਰਾਸ਼ਟਰਪਤੀ ਅਮੁੱਲਾ ਸਾਲੇਹ ਨੇ ਇਨ੍ਹਾਂ ਸਾਰੀਆਂ ਖ਼ਬਰਾਂ ਦਾ ਬਾਈਕਾਟ ਕਰਦਿਆਂ ਕਿਹਾ ਹੈ ਕਿ ਇਹ ਸਭ ਝੂਠੀਆਂ ਹਨ । ਪੰਜਸ਼ੀਰ ਘਾਟੀ ਦੇ ਵਿਚ ਅਹਿਮਦ ਮਸ਼ਹੂਰ ਨੌਰਦਨ ਅਲਾਇੰਸ ਨੇ ਤਾਲਿਬਾਨੀਆਂ ਦਾ ਮੁਕਾਬਲਾ ਕਰਨ ਦੇ ਲਈ ਅਜਿਹੇ ਬਾਬੇ ਨੂੰ ਜ਼ਿੰਮੇਵਾਰੀ ਸੌਂਪੀ ਹੈ
ਜਿਸ ਦਾ ਕਿ ਨਾਲ ਸੁਣ ਕੇ ਤਾਲਿਬਾਨੀਆਂ ਦੀ ਰੂਹ ਕੰਬ ਜਾਂਦੀ ਹੈ । ਇਹ ਬਾਬਾ ਹੋਰ ਕੋਈ ਨਹੀਂ ਬਲਕਿ ਅਫ਼ਗ਼ਾਨਿਸਤਾਨ ਦੇ ਵਿਚ ਆਪਣਾ ਸਿੱਕਾ ਜਮਾ ਚੁੱਕੇ ਅਹਿਮਦ ਮਕਸੂਦ ਦਾ ਰਾਈਟ ਹੈਂਡ ਸੀ । ਇਸ ਦਾ ਨਾਮ ਵਾਹਿਦ ਹੈ ਅਤੇ ਇਸ ਨੂੰ ਤਾਲਿਬਾਨੀਆਂ ਦੇ ਨਾਲ ਲ-ੜ-ਨ ਦਾ ਪੈਂਤੀ ਸਾਲ ਦਾ ਤਜਰਬਾ ਹੈ । ਨੌਰਦਨ ਅਲਾਇੰਸ ਦੇ ਲੋਕ ਇਸ ਵਿਅਕਤੀ ਨੂੰ ਬਾਬਾ ਜਲੰਧਰ ਕਹਿੰਦੇ ਹਨ ਪਿਆਰ ਦੇ ਨਾਲ ।
ਵੀਰਵਾਰ ਨੂੰ ਰਾਤ ਸਮੇਂ ਕਮਾਂਡਰ ਵਾਹਿਦ ਨੂੰ ਤਾਲਿਬਾਨੀਆਂ ਦੇ ਨਾਲ ਲ-ੜ-ਨ ਦੀ ਜ਼ਿੰਮੇਵਾਰੀ ਸੌਂਪੀ ਗਈ । ਨੌਰਦਨ ਅਲਾਇੰਸ ਦੇ ਮੁਤਾਬਕ ਬਾਰਾਂ ਘੰਟਿਆਂ ਦੇ ਵਿੱਚ ਹੀ ਪੰਜ ਸੌ ਤਾਲਿਬਾਨੀਆਂ ਨੂੰ ਢੇਰ ਕਰ ਦਿੱਤਾ ਹੈ ਅਤੇ ਬਹੁਤ ਸਾਰੇ ਤਾਲਿਬਾਨੀ ਅ-ਤਿ-ਵਾ-ਦੀ-ਆਂ ਨੇ ਸਰੰਡਰ ਕਰ ਦਿੱਤਾ ਹੈ । ਸੋਚਣ ਦੀ ਗੱਲ ਤਾਂ ਇਹ ਹੈ ਕਿ ਜਿੱਥੇ ਤਾਲਿਬਾਨ ਦੇ ਵੱਲੋਂ ਐਲਾਨ ਕੀਤਾ ਜਾ ਰਿਹਾ ਹੈ ਕਿਉਨ੍ਹਾਂ ਨੇ ਪੰਜਸੀਰ ਜਿੱਤ ਲਿਆ ਹੈ ਪਰ ਪੰਜਸੀਰ ਕਹਿ ਰਿਹਾ ਹੈ ਕਿ ਅਜੇ ਤਾਂ ਯੁੱਧ ਸ਼ੁਰੂ ਹੋਇਆ ਹੈ । ਰਜਿਸਟੈਂਸ ਫੋਰਸ ਦੇ ਦੁਬਾਰਾ ਜਾਣਕਾਰੀ ਦਿੱਤੀ ਗਈ ਹੈ ਕਿ ਅੱਜ ਪੰਜਸ਼ੀਰ ਦੇ ਵਿਚ ਚਾਰ ਸੌ ਸੱਤਰ ਪਾਕਿਸਤਾਨੀ ਤਾਲਿਬਾਨ ਅਤੇ ਅਫਗਾਨਿਸਤਾਨ ਤਾਲਿਬਾਨੀ ਮਾ ਰ ਦਿੱਤੇ ਅਤੇ ਤਿੱਨ ਸੌ ਸੱਤਰ ਤੋਂ ਜ਼ਿਆਦਾ ਫੱਟੜ ਕਰ ਦਿੱਤੇ ਹਨ । ਨੌਰਦਨ ਅਲਾਇੰਸ ਦੇ ਮੁਤਾਬਕ ਕੁਝ ਹੀ ਸਮੇਂ ਦੇ ਵਿਚ ਪੰਜਸ਼ੀਰ ਦੇ ਨਾਲ ਲੱਗਦੇ ਹੋਏ ਇਲਾਕਿਆਂ ਨੂੰ ਅਫ਼ਗਾਨਿਸਤਾਨ ਦੇ ਕਬਜ਼ੇ ਚੋਂ ਛੁਡਾ ਲਿਆ ਜਾਵੇਗਾ ।
Author: Gurbhej Singh Anandpuri
ਮੁੱਖ ਸੰਪਾਦਕ