38 Views
ਭੋਗਪੁਰ 8 ਨਵੰਬਰ ( ਸੁਖਵਿੰਦਰ ਜੰਡੀਰ ) ਕਾਂਗਰਸ ਪਾਰਟੀ ਦੇ ਸੀਨਅਰ ਆਗੂ ਸ੍ਰੀ ਅਸ਼ਵਨ ਭੱਲਾ ਹਲਕਾ ਨਕੋਦਰ ਵਿਖੇ ਸਰਗਰਮੀਆਂ ਤੇਜ ਕਰਨ ਕਰਨ ਲਈ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕਰਕੇ ਅਸ਼ੀਰਵਾਦ ਪ੍ਰਾਪਤ ਕੀਤਾ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਦੌਰਾਨ ੳਨਾ ਹਲਕਾ ਨਕੋਦਰ ਵਿਖੇ ਪਿਛਲੇ 6 ਮਹੀਨਿਆਂ ਤੋ ਕੀਤੀਆਂ ਜਾ ਰਹੀਆਂ ਸਰਗਰਮੀਆਂ ਬਾਰੇ ਜਾਣੂੂ ਕਰਵਾਇਆ ਗਿਆ। ਅਸ਼ਵਨ ਭੱਲਾ ਨੇ ਮੁਖੱ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾ ਦੀ ਭਲਾਈ ਵਾਸਤੇ ਅਹਿਮ ਕਦਮ ਚੁੱਕ ਰਹੀ ਹੈ ਤੇ ਪਿੰਡਾ ਦੀ ਨੁਹਾਰ ਬਦਲ ਰਹੀ ਹੈ । ਮੁੱਖ ਮੰਤਰੀ ਚੰਨੀ ਵੱਲੋ ਸੂਬੇ ਦੇ ਲੋਕਾ ਨੂੰ ਰਾਹਤ ਦਦਿੰਦਿਆਂ ਹਰੇਕ ਵਰਗ ਦੇ 3 ਰੁਪਏ ਪ੍ਤੀ ਯੂਨਿਟ ਸਸਤੀ ਕਰਕੇੇ ਇਤਹਾਸਿਕ ਫੈਸਲਾ ਕੀਤਾ ਹੈ ।ਜਿਸਦਾ ਪੰਜਾਬ ਵਾਸੀਆਂ ਨੂੰ ਬਹੁਤ ਵੱਡਾ ਲਾਭ ਹੋਵੇਗਾ।
Author: Gurbhej Singh Anandpuri
ਮੁੱਖ ਸੰਪਾਦਕ