47 Views
ਜੁਗਿਆਲ 27 ਦਸੰਬਰ ( ਸੁਖਵਿੰਦਰ ਜੰਡੀਰ ) ਕਾਂਗਰਸ ਦੇ ਸੀਨੀਅਰ ਨੇਤਾ ਠਾਕੁਰ ਅਮਿਤ ਮੰਟੂ ਸੁਜਾਨਪੁਰ ਹਲਕੇ ਚ ਕਾਫੀ ਸਰਗਰਮ ਹਨ, ਗਰੀਬ ਲੋਕਾਂ ਦੀ ਸਹਾਇਤਾ ਕਰਨ ਦੇ ਵਿਚ ਉਨ੍ਹਾਂ ਨੇ ਕਾਫੀ ਨਾਮ ਕਮਾਇਆ ਹੈ, ਅਤੇ ਰੋਜ਼ਾਨਾ ਹੀ ਹਲਕੇ ਦੇ ਵਿਚ ਪਿੰਡਾਂ ਦੇ ਵਿੱਚ ਦੌਰੇ ਕਰਨੇ ਉਨ੍ਹਾਂ ਦਾ ਮਕਸਦ ਬਣ ਗਿਆ ਹੈ, ਅੱਜ ਉਨ੍ਹਾਂ ਨੇ ਹਲਕਾ ਸੁਜਾਨਪੁਰ ਦੇ ਚਿਬੜ ਪਿੰਡ ਵਿਚ ਲੋਕਾਂ ਦੇ ਨਾਲ ਇਕ ਪਰਿਵਾਰ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਇਸ ਮੌਕੇ ਤੇ ਕਰਨ ਸਿੰਘ ਸਰਪੰਚ, ਚੈਨ ਸਿੰਘ ਸਰਪੰਚ, ਗੁਰਮੀਤ ਸਿੰਘ ਸ਼ੰਮਤੀ ਮੈਂਬਰ, ਕਰਤਾਰ ਸਿੰਘ,ਜਤਿੰਦਰ ਸਿੰਘ, ਅਸ਼ਵਨੀ ਸ਼ਰਮਾ, ਸ੍ਰੀ ਬੰਟੀ, ਗਗਨ ਸਿੰਘ ਅਤੇ ਗੱਬਰ ਸਿੰਘ ਆਦਿ ਹਾਜਰ ਸਨ
Author: Gurbhej Singh Anandpuri
ਮੁੱਖ ਸੰਪਾਦਕ