115 Views
ਜੁਗਿਆਲ 1 ਜਨਵਰੀ (ਸੁੱਖਵਿੰਦਰ ਜੰਡੀਰ)
ਖੇਤੀਬਾੜੀ ਬੈਂਕ ਚੇਅਰਮੈਨ ਪਠਾਨਕੋਟ ਅਵਤਾਰ ਸਿੰਘ ਕਲੇਰ ਨੇ ਨਜ਼ਰਾਨਾ ਟੀਵੀ ਅਤੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਰਿਪੋਰਟਰ ਸੁੱਖਵਿੰਦਰ ਜੰਡੀਰ ਨਾਲ ਗੱਲਬਾਤ ਕਰਦਿਆਂ ਕਿਹਾ ਕੀ ਮੀਡੀਆ ਦੇਸ਼ ਦੀ ਕਾਮਯਾਬੀ ਦਾ ਥੰਮ ਹੈ ਉਨ੍ਹਾਂ ਕਿਹਾ ਆਮ ਜਨਤਾ ਦੀ ਆਵਾਜ਼ ਬਣਦਾ ਹੈ ਮੀਡੀਆ, ਜਿਸ ਦੇ ਥਰੂ ਦੋਸ਼ੀਆਂ ਨੂੰ ਸਜ਼ਾ ਤੇ ਬੇਗੁਣਾਂ ਨੂੰ ਇਨਸਾਫ ਮਿਲਦਾ ਹੈ ਅਵਤਾਰ ਸਿੰਘ ਨੇ ਨਵੇਂ ਸਾਲ ਤੇ ਪੱਤਰਕਾਰਾਂ ਅਤੇ ਦੇਸ਼ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ।

Author: Gurbhej Singh Anandpuri
ਮੁੱਖ ਸੰਪਾਦਕ