ਕਪੂਰਥਲਾ 8 ਦਸੰਬਰ 2022 ( ਤਾਜੀਮਨੂਰ ਕੌਰ ) ਸ਼੍ਰੀ ਗੁਰੂ ਸਿੰਘ ਸਭਾ ਆਰ ਸੀ ਐਫ ਵਿਖੇ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ ਜਿਸ ਵਿੱਚ ਪੰਥਕ ਪ੍ਰਚਾਰਕਾਂ ਨੇ ਗੁਰ ਉਪਦੇਸ਼ ਦੀ ਸਾਂਝ ਪਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਰਾਗੀ ਜਥੇ ਬਲਦੇਵ ਸਿੰਘ ਬਲੰਦ ਪੁਰੀ ਕਥਾ ਵਾਚਕ ਹਰਜੀਤ ਸਿੰਘ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਲੁਧਿਆਣਾ ਅਤੇ ਢਾਡੀ ਜੱਥਾ ਰਛਪਾਲ ਸਿੰਘ ਪਮਾਲ ਨੇ ਹਾਜ਼ਰੀ ਭਰੀ ਮੁੁੱਖ ਤੌਰ ਤੇ ਪਹੁੰਚੇ ਜੀ ਐਮ ਆਰ ਸੀ ਐਫ ,, ਸੈਕਟਰੀ ਜੀ ਐਮ,, ਡਿਪਟੀ ਜੀ ਐਮ ਛੋਟੇ ਲਾਲ ਸੂਰੀ ਕਟੋਚ ਜੀ , ਪੀ ਆਰ ਓ, ਆਏ ਮਹਿਮਾਨਾਂ ਦਾ ਗੁਰਦੁਆਰਾ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ ਸਾਡਾ ਵਿਰਸਾ ਸਾਡਾ ਪ੍ਰੀਵਾਰ ਵਿਸ਼ੇ ਤੇ ਕਰਾਈ ਪ੍ਰਤੀਯੋਗਤਾ ਵਿਚ ਬਚਿਆਂ ਨੂੰ ਸਨਮਾਨਿਤ ਕੀਤਾ ਗਿਆ ਲੰਗਰ ਦਲ ਜੋੜਾਂ ਦਲ ਅਤੇ ਸਿੱਖ ਸੰਸਥਾਵਾਂ ਨੇ ਸੇਵਾ ਕਰਕੇ ਖੁਸ਼ੀਆਂ ਪ੍ਰਾਪਤ ਕੀਤੀਆਂ ਆਈਆਂ ਸੰਗਤਾਂ ਦਾ ਭਾਈ ਜਗੀਰ ਸਿੰਘ ਨੇ ਧੰਨਵਾਦ ਕੀਤਾ ਭਾਈ ਉਜਲ ਸਿੰਘ ਨੇ ਕਿਹਾ ਕਿ ਸਾਨੂੰ ਆਪਣੇ ਬਚਿਆ ਨੁੰ ਸਿੱਖ ਸਿਧਾਂਤਾਂ ਨਾਲ ਜੋੜਨ ਦਾ ਉਪਰਾਲਾ ਕਰਦੇ ਰਹਿਣਾ ਚਾਹੀਦਾ ਦਲਜੀਤ ਸਿੰਘ ਪਰਮਿੰਦਰ ਸਿੰਘ ਅਕਾਊਂਟ ਆਫ਼ੀਸਰ ਹਰਦੇਵ ਸਿੰਘ ਤਰਸੇਮ ਸਿੰਘ ਜਗਜੀਤ ਸਿੰਘ ਰਤਨ ਸਿੰਘ ਜਗਤਾਰ ਸਿੰਘ ਜਗਾ ਸੁਖਵਿੰਦਰ ਸਿੰਘ ਜੋਗਿੰਦਰ ਸਿੰਘ ਬਲਤੇਜ ਪੁਰੀ ਪੰਡਿਤ ਰਮੇਸ਼ ਵਰ ਜੀ ਦਲਜੀਤ ਸਿੰਘ ਮਹਿੰਦਰ ਸਿੰਘ ਹਰਪਾਲ ਸਿੰਘ ਅਮਰੀਕ ਸਿੰਘ ਰਜਿੰਦਰ ਸਿੰਘ ਗੁਰਦਿਆਲ ਸਿੰਘ ਮਨਦੀਪ ਸਿੰਘ ਖੁਸ਼ਵਿੰਦਰ ਸਿੰਘ ਮਨਮੋਹਨ ਸਿੰਘ ਚਰਨਜੀਤ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ । ਦੀਪ ਲੈਬ ਗੇਟ ਨੰਬਰ ਦੋ ਵਾਲਿਆਂ ਨੇ ਸ਼ੂਗਰ ਦੇ ਰੋਗੀਆਂ ਦੇ ਫ੍ਰੀ ਟੈਸਟ ਕਰਕੇ ਸੇਵਾ ਕੀਤੀ ਗਈ
Author: Gurbhej Singh Anandpuri
ਮੁੱਖ ਸੰਪਾਦਕ