112 Views
ਭੋਗਪੁਰ 19 ਜਨਵਰੀ ( ਸੁਖਵਿੰਦਰ ਜੰਡੀਰ ) ਥਾਣਾ ਭੋਗਪੁਰ ਦੀ ਪੁਲਸ ਨੇ ਪਚਰੰਗਾ ਵੱਲੋਂ ਗਸਤ ਮੋਕੇ ਨੌਜਵਾਨ ਨੂੰ ਕੈਪਸੂਲ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰ ਲਿਆ ਸੂਚਨਾ ਅਨਸਾਰ ਦਰਜ ਕੀਤੀ ਗਈ ਐਫ ਆਈ ਆਰ ਤਲਵਿੰਦਰ ਸਿੰਘ ਤੇ ਥਾਣੇਦਾਰ ਅਵਤਾਰ ਸਿੰਘ ਨੇ ਪੈਦਲ ਆ ਰਹੇ ਵਿਅਕਤੀ ਨੂੰ ਜੋ ਕੇ ਪਚਰੰਗਾ ਵੱਲ ਤੋ ਕਿੰਗਰਾਂ ਵੱਲ ਨੂੰ ਜਾ ਰਿਹਾ ਸੀ ਅਤੇ ਪੁਲਸ ਨੂੰ ਦੇਖ ਕੇ ਘਬਰਾਏ ਹੋਏ ਨੇ ਲਫਾਫਾ ਸੁੱਟਿਆ ਅਤੇ ਚੈੱਕ ਕਰਨ ਤੇ ਉਸ ਪਾਸੋਂ ਨਸ਼ੇ ਦੀਆਂ 50 ਕੈਪਸੂਲ ਅਤੇ ਗੋਲੀਆਂ ਬਰਾਮਦ ਕੀਤੀਆਂ ਗਈਆਂ ਨੌਜਵਾਨ ਦੀ ਪਹਿਚਾਣ ਸਾਬੀ ਪੁੱਤਰ ਤਰਸੇਮ ਲਾਲ ਵਾਸੀ ਕਿੰਗਰਾ ਚੋੋਅ ਵਾਲਾ

Author: Gurbhej Singh Anandpuri
ਮੁੱਖ ਸੰਪਾਦਕ